ਨਵੇਂ ਪ੍ਰਧਾਨ ਦੀ ਤਾਜਪੋਸ਼ੀ ’ਤੇ ਭਿੜੇ ਕਾਂਗਰਸੀ, ਹਵਾ ’ਚ ਉੱਡੀਆਂ ਕੁਰਸੀਆਂ
ਏਬੀਪੀ ਸਾਂਝਾ
Updated at:
17 Jan 2019 06:52 PM (IST)
1
ਅੱਜ ਜਦੋਂ ਦੋਵਾਂ ਦੇ ਸਮਰਥਕ ਆਹਮੋ-ਸਾਹਮਣੇ ਆਏ ਤਾਂ ਭੀੜ ਆਪਸ ਵਿੱਚ ਭਿੜ ਗਈ।
Download ABP Live App and Watch All Latest Videos
View In App2
ਕਈਆਂ ਨੇ ਤਾਂ ਇੱਕ-ਦੂਜੇ ’ਤੇ ਕੁਰਸੀਆਂ ਵਰ੍ਹਾ ਦਿੱਤੀਆਂ।
3
ਸ਼ਿਮਲਾ ਦੇ ਰਾਜੀਵ ਭਵਨ ਵਿੱਚ ਨਵੇਂ ਚੁਣੇ ਗਏ ਕਾਂਗਰਸ ਪ੍ਰਧਾਨ ਕੁਲਦੀਪ ਰਾਠੌਰ ਦੀ ਤਾਜਪੋਸ਼ੀ ਕੀਤੀ ਗਈ।
4
ਯਾਦ ਰਹੇ ਕਿ ਸੁਖਵਿੰਦਰ ਸਿੰਘ ਛੇ ਸਾਲਾਂ ਤੋਂ ਕਾਂਗਰਸੀ ਪਾਰਟੀ ਦੇ ਪ੍ਰਧਾਨ ਰਹੇ ਹਨ। ਉਦੋਂ ਤੋਂ ਹੀ ਦੋਵਾਂ ਲੀਡਰਾਂ ਦਾ ਇੱਟ-ਕੁੱਤੇ ਦਾ ਵੈਰ ਚੱਲਦਾ ਆ ਰਿਹਾ ਹੈ।
5
ਕਈ ਵਰਕਰ ਜ਼ਖ਼ਮੀ ਵੀ ਹੋਏ ਜਿਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ।
6
ਜਿਵੇਂ ਹੀ ਸੁਖਵਿੰਦਰ ਸਿੰਘ ਦੇ ਸਮਰਥਕਾਂ ਨੇ ਨਾਅਰਾ ਲਾਇਆ, ਗੱਲ ਇਸ ਹੱਦ ਤਕ ਵਿਗੜ ਗਈ ਕਿ ਦੋਵਾਂ ਲੀਡਰਾਂ ਦੇ ਸਮਰਥਕਾਂ ਨੇ ਇੱਕ-ਦੂਜੇ ’ਤੇ ਮੁੱਕਿਆਂ ਦੀ ਬਰਸਾਤ ਕਰ ਦਿੱਤੀ।
7
ਇਸ ਸਮਾਗਮ ਦੌਰਾਨ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਕਾਂਗਰਸ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੂ ਦੇ ਸਮਰਥਕ ਆਪਸ ਵਿੱਚ ਭਿੜ ਗਏ।
- - - - - - - - - Advertisement - - - - - - - - -