✕
  • ਹੋਮ

ਪੁਲਿਸਵਾਲੇ ਨੂੰ ਸਲਾਮ! ਕਾਂਸਟੇਬਲ ਸੰਧੂ ਦੀ ਲੋਕਾਂ ਨੂੰ ਰਹਿੰਦੀ ਬੇਸਬਰੀ ਨਾਲ ਉਡੀਕ

ਏਬੀਪੀ ਸਾਂਝਾ   |  15 Jan 2019 05:18 PM (IST)
1

2

3

4

ਉੱਥੇ ਉਨ੍ਹਾਂ ਨੂੰ ਨੰਗੇ ਪੈਰ ਫਿਰਦੇ ਬੱਚੇ ਨੂੰ ਦੇਖਿਆ ਜਿਸ ਦੇ ਸਰੀਰ 'ਤੇ ਕੜਾਕੇ ਦੀ ਠੰਢ ਤੋਂ ਬਚਾਉਣ ਲਈ ਲੋੜੀਂਦੇ ਕੱਪੜੇ ਵੀ ਨਹੀਂ ਸਨ। ਸੁਨੀਲ ਨੇ ਇੱਟਾਂ ਖਰੀਦਣ ਤੋਂ ਪਹਿਲਾਂ ਸ਼ਹਿਰ ਜਾ ਕੇ ਕੱਪੜੇ ਤੇ ਚੱਪਲਾਂ ਖਰੀਦੀਆਂ ਤੇ ਉਸ ਬੱਚੇ ਨੂੰ ਪਹਿਨਾਏ।

5

6

ਇਹ ਹੈ ਹਰਿਆਣਾ ਪੁਲਿਸ ਵਿੱਚ ਬਤੌਰ ਸਿਪਾਹੀ ਨੌਕਰੀ ਕਰਨ ਵਾਲਾ ਸੁਨੀਲ ਸੰਧੂ, ਜੋ ਲੋਕਾਂ ਦੇ ਪੁਰਾਣੇ ਕੱਪੜਿਆਂ ਨੂੰ ਗ਼ਰੀਬਾਂ ਦਾ ਤਨ ਢਕਣ ਵਾਲੇ ਬਸਤਰ ਵਿੱਚ ਬਦਲਦਾ ਹੈ।

7

ਕੈਥਲ: ਪੁਲਿਸ ਦਾ ਨਾਂ ਸੁਣ ਕੇ ਅਕਸਰ ਹੀ ਲੋਕ ਪਰ੍ਹੇ ਹੋ ਜਾਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਅਜਿਹੇ ਪੁਲਿਸ ਵਾਲੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀ ਲੋਕਾਂ ਨੂੰ ਖ਼ਾਸ ਕਰ ਗ਼ਰੀਬਾਂ ਨੂੰ ਬੇਸਬਰੀ ਨਾਲ ਉਡੀਕ ਰਹਿੰਦੀ ਹੈ।

8

9

10

11

ਸੁਨੀਲ ਦੱਸਦੇ ਹਨ ਕਿ ਤਕਰੀਬਨ ਤਿੰਨ ਸਾਲ ਪਹਿਲਾਂ ਉਹ ਭੱਠੇ 'ਤੇ ਇੱਟਾਂ ਖਰੀਦਣ ਗਏ ਸਨ।

12

13

14

15

16

17

18

19

20

21

ਦੇਖੋ ਸੁਨੀਲ ਸੰਧੂ ਦੇ ਨੇਕ ਕਾਰਜਾਂ ਦੀਆਂ ਕੁਝ ਹੋਰ ਤਸਵੀਰਾਂ।

22

ਸਾਡੇ ਵੱਲੋਂ ਮਨੁੱਖਤਾ ਤੇ ਨੇਕ ਦਿਲੀ ਦੀ ਮਿਸਾਲ ਸੁਨੀਲ ਸੰਧੂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ।

23

ਸੁਨੀਲ ਨੂੰ ਉਸ ਦਿਨ ਬੇਹੱਦ ਆਨੰਦ ਮਿਲਿਆ। ਫਿਰ ਉਸ ਨੇ ਗ਼ਰੀਬਾਂ ਲਈ ਕੱਪੜੇ ਦਾਨ ਕਰਨ ਦਾ ਮਨ ਬਣਾਇਆ ਪਰ ਕਾਂਸਟੇਬਲ ਦੀ ਨੌਕਰੀ ਤੋਂ ਇਹ ਸਭ ਪੂਰਾ ਨਹੀਂ ਸੀ ਕੀਤਾ ਜਾ ਸਕਦਾ।

24

ਸੁਨੀਲ ਸੰਧੂ ਹੁਣ ਤਕ ਤਕਰੀਬਨ 50 ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾ ਚੁੱਕੇ ਹਨ। ਵਾਤਾਵਰਨ ਦੀ ਸੰਭਾਲ ਲਈ ਉਹਹ ਦਰਖ਼ਤ ਲਾਉਣ ਤੇ ਪਰਾਲੀ ਨਾ ਸਾੜਨ ਵਿੱਚ ਵੀ ਆਪਣਾ ਯੋਗਦਾਨ ਆਉਂਦੇ ਹਨ। ਇਸ ਤੋਂ ਇਲਾਵਾ ਸ਼ਹਿਰ ਵਿੱਚ ਹੋਣ ਵਾਲੇ ਕੰਪੀਟੀਸ਼ਨ ਐਗ਼ਜ਼ਾਮ ਜਾਂ ਹੋਰ ਇਮਤਿਹਾਨਾਂ ਲਈ ਦੂਰ ਦੁਰੇਡਿਓਂ ਆਉਣ ਵਾਲੇ ਉਮੀਦਵਾਰਾਂ ਦੇ ਰਹਿਣ, ਖਾਣ-ਪੀਣ ਤੇ ਗ਼ਲਤ ਪ੍ਰੀਖਿਆ ਕੇਂਦਰ ਤੋਂ ਸਹੀ ਕੇਂਦਰ ਵਿੱਚ ਜਾਣ ਲਈ ਉਨ੍ਹਾਂ ਦੀ ਮਦਦ ਕਰਦੇ ਹਨ।

25

ਸੰਧੂ ਉਦੋਂ ਚਰਚਾ ਵਿੱਚ ਆਏ ਸਨ ਜਦ ਦੋ ਕੁ ਸਾਲ ਪਹਿਲਾਂ ਉਨ੍ਹਾਂ ਨਰਵਾਣਾ ਨਹਿਰ ਵਿੱਚ ਡੁੱਬਦੇ ਨੌਜਵਾਨ ਨੂੰ ਬਚਾਇਆ ਸੀ। ਇਸ ਮਗਰੋਂ ਸਰਕਾਰੀ ਬੱਸ ਵਿੱਚ ਲੋਕਾਂ ਨੂੰ ਪਾਣੀ ਪਿਲਾਉਣ ਸਮੇਂ ਵੀ ਉਨ੍ਹਾਂ ਦੇ ਚਰਚੇ ਹੋਏ ਸਨ।

26

ਸੁਨੀਲ ਸੰਧੂ ਨੂੰ ਤਿਰੰਗਾ ਮੈਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਉਹ 100 ਤੋਂ ਵੱਧ ਤਿਰੰਗਾ ਯਾਤਰਾਵਾਂ ਕੱਢ ਚੁੱਕੇ ਹਨ।

27

ਫਿਰ ਜਮ੍ਹਾ ਹੋਏ ਕੱਪੜਿਆਂ ਨੂੰ ਟ੍ਰੈਕਟਰ ਟਰਾਲੀ ਜਾਂ ਜੀਪ ਵਿੱਚ ਭਰ ਕੇ ਜ਼ਰੂਰਤਮੰਦਾਂ ਨੂੰ ਵੰਡਣ ਨਿੱਕਲ ਪੈਂਦੇ ਹਨ। ਛੁੱਟੀ ਵਾਲੇ ਦਿਨ ਸੁਨੀਲ ਸੰਧੂ ਘੱਟੋ-ਘੱਟ ਪੰਜ ਸਕੂਲਾਂ ਵਿੱਚ ਜਾ ਕੇ ਬੱਚਿਆਂ ਜਾਂ ਸਟਾਫ਼ ਨੂੰ ਪ੍ਰੇਰਨਾ ਦਿੰਦੇ ਹਨ। ਇਸ ਕੰਮ ਵਿੱਚ ਉਨ੍ਹਾਂ ਦਾ ਪਰਿਵਾਰ, ਸਹਿਕਰਮੀ ਤੇ ਹੋਰ ਸਮਾਜਸੇਵੀ ਸਾਥ ਦੇ ਰਹੇ ਹਨ।

28

ਇਸ ਨੇਕ ਕੰਮ ਵਿੱਚ ਸੁਨੀਲ ਸੰਧੂ ਨਾਲ ਹੋਰ ਲੋਕ ਵੀ ਜੁੜ ਰਹੇ ਹਨ। ਉਨ੍ਹਾਂ ਸੋਸ਼ਲ ਮੀਡੀਆ 'ਤੇ ਸੰਦੇਸ਼ ਪਾਇਆ ਕਿ ਕਿਸੇ ਦੇ ਵੀ ਘਰ ਸਾਫ ਕੱਪੜੇ ਜਾਂ ਜੁੱਤੇ-ਚੱਪਲ ਹੋਣ ਉਹ ਜ਼ਰੂਰਤਮੰਦਾਂ ਨੂੰ ਦੇਣ ਦੀ ਇੱਛਾ ਰੱਖਦੇ ਹੋਣ ਤਾਂ ਉਨ੍ਹਾਂ ਨੂੰ ਸੰਪਰਕ ਕਰਨ। ਇਸ ਤੋਂ ਇਲਾਵਾ ਉਹ ਸਕੂਲਾਂ, ਮੰਦਰਾਂ ਤੇ ਹੋਰ ਥਾਵਾਂ 'ਤੇ ਡੌਂਡੀ ਵੀ ਕਰਵਾਉਂਦੇ ਹਨ।

29

ਇਸ ਲਈ ਉਸ ਨੇ ਅਮੀਰ ਤੇ ਮੱਧ ਵਰਗੀ ਪਰਿਵਾਰਾਂ ਤੋਂ ਕੱਪੜੇ ਲੈਕੇ ਗ਼ਰੀਬਾਂ ਵਿੱਚ ਵੰਡਦੇ ਹਨ। ਤਿੰਨ ਸਾਲਾਂ ਦੌਰਾਨ ਉਹ ਤਕਰੀਬਨ ਸਾਢੇ ਤਿੰਨ ਹਜ਼ਾਰ ਬੱਚਿਆਂ ਦੀ ਮਦਦ ਕਰ ਚੁੱਕੇ ਹਨ।

  • ਹੋਮ
  • ਭਾਰਤ
  • ਪੁਲਿਸਵਾਲੇ ਨੂੰ ਸਲਾਮ! ਕਾਂਸਟੇਬਲ ਸੰਧੂ ਦੀ ਲੋਕਾਂ ਨੂੰ ਰਹਿੰਦੀ ਬੇਸਬਰੀ ਨਾਲ ਉਡੀਕ
About us | Advertisement| Privacy policy
© Copyright@2025.ABP Network Private Limited. All rights reserved.