ਸ਼ਿਮਲਾ ਹੋਲੀ ਖੇਡਦੇ ਨੌਜਵਾਨ ਭਿੜੇ, ਬਚਾਅ ਕਰਨ ਆਏ ਪੁਲਿਸ ਵਾਲੇ ਗਏ ਰਗੜੇ
ਏਬੀਪੀ ਸਾਂਝਾ
Updated at:
21 Mar 2019 02:36 PM (IST)
1
Download ABP Live App and Watch All Latest Videos
View In App2
3
ਵੇਖੋ ਤਸਵੀਰਾਂ।
4
ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਵੀ ਨੌਜਵਾਨਾਂ ਦੇ ਲੱਤਾਂ-ਮੁੱਕਿਆਂ ਦੀ ਮਾਰ ਸਹਿਣੀ ਪਈ।
5
ਪਰ ਬਚਾਅ ਕਰਨ ਆਈ ਪੁਲਿਸ ਵੀ ਨੌਜਵਾਨਾਂ ਦੇ ਮੁੱਕਿਆਂ ਤੋਂ ਬਚ ਨਾ ਸਕੀ।
6
ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ।
7
ਝਗੜਾ ਇੰਨਾ ਵਧ ਗਿਆ ਕਿ ਵੇਖਦਿਆਂ-ਵੇਖਦਿਆਂ ਲੱਤਾਂ-ਮੁੱਕੇ ਚੱਲਣੇ ਸ਼ੁਰੂ ਹੋ ਗਏ।
8
ਇੱਥੇ ਹੋਲੀ ਖੇਡਦਿਆਂ ਕੁਝ ਨੌਜਵਾਨਾਂ ਦੀ ਆਪਸ ਵਿੱਚ ਝੜਪ ਹੋ ਗਈ।
9
ਸ਼ਿਮਲਾ: ਇੱਕ ਪਾਸੇ ਸਾਰਾ ਦੇਸ਼ ਅੱਜ ਹੋਲੀ ਦਾ ਤਿਉਹਾਰ ਮਨਾ ਰਿਹਾ ਹੈ ਪਰ ਸ਼ਿਮਲਾ ਵਿੱਚ ਹੋਲੀ ਮਨਾਉਂਦਿਆਂ ਘਸੁੰਨ-ਮੁੱਕੇ ਚੱਲਣ ਦੀ ਘਟਨਾ ਸਾਹਮਣੇ ਆ ਰਹੀ ਹੈ।
- - - - - - - - - Advertisement - - - - - - - - -