ਪਹਾੜਾਂ 'ਚ ਤੂਫ਼ਾਨ, ਤੇਜ਼ ਬਾਰਸ਼ ਤੇ ਗੜੇਮਾਰੀ, ਪੰਜਾਬ 'ਚ ਮੌਸਮ ਸੁਹਾਵਣਾ
Download ABP Live App and Watch All Latest Videos
View In Appਇਸੇ ਤਰ੍ਹਾਂ 16 ਤੇ 17 ਜੂਨ ਨੂੰ ਵੀ ਬਾਰਸ਼ ਦੀ ਚੇਤਾਵਨੀ ਹੈ।
ਦੱਸ ਦੇਈਏ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਵੀ ਸੂਬੇ ਦੇ ਜ਼ਿਆਦਾਤਰ ਖੇਤਰਾਂ ਵਿੱਚ ਬਾਰਸ਼ ਦੀ ਚੇਤਾਵਨੀ ਦਿੱਤੀ ਹੈ।
ਮੌਸਮ ਵਿਭਾਗ ਸ਼ਿਮਲਾ ਮੁਤਾਬਕ ਮੰਗਲਵਾਰ ਨੂੰ ਸ਼ਿਮਲਾ, ਕੁੱਲੂ, ਸਿਰਮੌਰ ਤੇ ਕਿੰਨੌਰ ਸਮੇਤ ਕੁਝ ਥਾਈਂ ਬਾਰਸ਼ ਹੋਈ।
ਹਾਲਾਂਕਿ ਮੰਗਲਵਾਰ ਨੂੰ ਸ਼ਿਮਲਾ ਦਾ ਵੱਧ ਤੋਂ ਵੱਧ ਤਾਪਮਾਨ 30.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪਰ ਦੁਪਹਿਰ ਬਾਅਦ ਹੋਈ ਬਾਰਸ਼ ਤੇ ਗੜੇਮਾਰੀ ਬਾਅਦ ਕਾਫੀ ਰਾਹਤ ਮਿਲੀ।
ਮੰਗਲਵਾਰ ਨੂੰ ਦੁਪਹਿਰ ਬਾਅਦ ਚਾਰ ਵਜੇ ਸ਼ਿਮਲਾ ਵਿੱਚ ਬਾਰਸ਼ ਹੋਈ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਨਜ਼ਰ ਆਈ।
ਬਾਰਸ਼ ਨਾਲ ਗੜੇ ਵੀ ਪੈ ਰਹੇ ਹਨ। ਇਸ ਨਾਲ ਨੇੜਲੇ ਮੈਦਾਨੀ ਇਲਾਕਿਆਂ ਵਿੱਚ ਮੌਸਮ ਸੁਹਾਵਣਾ ਬਣਿਆ ਹੋਇਆ ਹੈ।
ਸ਼ਿਮਲਾ ਵਿੱਚ ਮੰਗਲਵਾਰ ਨੂੰ ਬਾਰਸ਼ ਨਾਲ ਲੋਕਾਂ ਨੂੰ ਤਪਦੀ ਗਰਮੀ ਤੋਂ ਰਾਹਤ ਮਿਲੀ ਸੀ ਤੇ ਅੱਜ ਵੀ ਤੂਫ਼ਾਨ ਨਾਲ ਤੇਜ਼ ਬਾਰਸ਼ ਦਾ ਦੌਰ ਜਾਰੀ ਹੈ।
- - - - - - - - - Advertisement - - - - - - - - -