ਸ਼ਿਮਲਾ 'ਚ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
ਏਬੀਪੀ ਸਾਂਝਾ | 23 Oct 2019 11:11 AM (IST)
1
ਅੱਗ 'ਤੇ ਕਾਬੂ ਪਾਉਣ 'ਚ ਲਗਪਗ 3 ਘੰਟਿਆਂ ਦਾ ਸਮਾਂ ਲੱਗਾ।
2
ਇਸ ਅੱਗਜ਼ਨੀ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ।
3
ਇਸ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਪਰ ਉਦੋਂ ਤਕ ਲੱਖਾਂ ਦਾ ਨੁਕਸਾਨ ਹੋ ਚੁੱਕਿਆ ਸੀ।
4
ਅੱਗ ਦੀਆਂ ਲਪਟਾਂ ਨਾਲ ਚਾਰੇ ਪਾਸੇ ਹੜਕੰਪ ਮੱਚ ਗਿਆ।
5
ਸ਼ਿਮਲਾ: ਰਾਜਧਾਨੀ ਸ਼ਿਮਲਾ ਦੇ ਵਿਕਟਰੀ ਟਨਲ ਕੋਲ ਨਾਰਾਇਣ ਹਾਰਡਵੇਅਰ ਸਟੋਰ ਵਿੱਚ ਮੰਗਲਵਾਰ ਦੇਰ ਰਾਤ ਕਰੀਬ 10:45 'ਤੇ ਅਚਾਨਕ ਅੱਗ ਲੱਗ ਗਈ।