ਮੈਡੀਕਲ ਸਟੋਰ ’ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ
ਏਬੀਪੀ ਸਾਂਝਾ | 02 Jan 2019 10:36 AM (IST)
1
ਮੌਕੇ ’ਤੇ ਪਹੁੰਚੇ ਅੱਜ ਬੁਝਾਊ ਦਸਤਿਆਂ ਨੇ ਅੱਗ ’ਤੇ ਕਾਬੂ ਪਾਇਆ।
2
ਕੁੱਲ ਤਿੰਨ ਲੱਖ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ।
3
ਜਾਣਕਾਰੀ ਮੁਤਾਬਕ ਅੱਜਜ਼ਨੀ ਵਿੱਚ ਦਵਾਈਆਂ ਤੇ ਹੋਰ ਕੀਮਤੀ ਸਾਮਾਨ ਸੜ ਕੇ ਸਵਾਹ ਹੋ ਗਏ।
4
ਮੇਹਰ ਚੰਦ ਐਂਡ ਸੰਨਜ਼ ਦੀ ਦਵਾਈਆਂ ਦੀ ਦੁਕਾਨ ਅੱਗ ਦੀ ਚਪੇਟ ਵਿੱਚ ਆ ਗਈ।
5
ਸ਼ਿਮਲਾ: ਬੀਤੀ ਰਾਤ ਸਥਾਨਕ ਰਾਮ ਬਾਜ਼ਾਰ ਵਿੱਚ ਅੱਗ ਲੱਗ ਗਈ।