ਚਿੜੀਆਘਰ 'ਚ ਲੱਗੀ ਭਿਆਨਕ ਅੱਗ, ਚਪੇਟ 'ਚ ਆਏ 3 ਮਕਾਨ, 6 ਪਰਿਵਾਰ ਬੇਘਰ
ਏਬੀਪੀ ਸਾਂਝਾ | 18 Nov 2019 09:10 PM (IST)
1
2
3
4
ਪ੍ਰਸ਼ਾਸਨ ਨੇ ਪ੍ਰਭਾਵੀਆਂ ਨੂੰ 5-5 ਹਜ਼ਾਰ ਦੀ ਫੌਰੀ ਮਦਦ ਦਿੱਤੀ ਹੈ।
5
ਪਰ ਇਸ ਅੱਗ ਵਿੱਚ ਛੇ ਪਰਿਵਾਰ ਬੇਘਰ ਹੋ ਗਏ।
6
ਗਨੀਮਤ ਹੈ ਕਿ ਅੱਗਜ਼ਨੀ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
7
ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
8
ਸ਼ਿਮਲਾ: ਰੋਹੜੂ ਚਿੜੀਆਘਰ ਦੇ ਗਜਿਆਨੀ ਪਿੰਡ ਵਿੱਚ ਅੱਗ ਲੱਗਣ ਨਾਲ ਤਿੰਨ ਮਕਾਨ ਸੜ ਕੇ ਸਵਾਹ ਹੋ ਗਏ।