ਬਰਫਬਾਰੀ ਤੋਂ ਬਾਅਦ ਰਾਤ ਨੂੰ ਕੁਝ ਅਜਿਹਾ ਨਜ਼ਰ ਆਇਆ ਸ਼ਿਮਲਾ, ਵੋਖੋ ਤਸਵੀਰਾਂ
ਏਬੀਪੀ ਸਾਂਝਾ | 23 Jan 2019 09:20 AM (IST)
1
2
3
4
5
6
7
ਇਸ ਬਰਫਬਾਰੀ ਨੇ ਜਿੱਥੇ ਸਥਾਨਿਕ ਲੋਕਾਂ ਦੀ ਮੁਸ਼ਕਲ ਵਧਾਈ ਹੈ ਉਥੇ ਹੀ ਸੈਲਾਨੀਆਂ ਨੇ ਇਸ ਬਰਫਬਾਰੀ ਦਾ ਖੂਬ ਮਜ਼ਾ ਲਿਆ।
8
ਬੀਤੇ ਦਿਨੀਂ ਪਹਾੜਾਂ 'ਚ ਹੋਈ ਲਗਾਤਾਰ ਬਰਫਬਾਰੀ ਤੋਂ ਬਾਅਦ ਸ਼ਿਮਲਾ ਦਾ ਰਾਤ ਦਾ ਨਜ਼ਾਰਾ ਵੇਖਣ ਵਾਲਾ ਸੀ।
9
ਪਹਾੜਾਂ 'ਚ ਹੋਈ ਬਰਫਬਾਰੀ ਨੇ ਇੱਕ ਵਾਰ ਫੇਰ ਠੰਢ ਦਾ ਦੌਰ ਸ਼ੁਰੂ ਕਰ ਦਿੱਤਾ ਹੈ।