ਦੁਸ਼ਮਣ ਨੂੰ ਮੂੰਹ ਤੋੜ ਜਵਾਬ ਦੇਣ ਲਈ ਤਿਆਰ BSF ਦਾ ਮਹਿਲਾ ਦਸਤਾ
ਏਬੀਪੀ ਸਾਂਝਾ | 23 Mar 2017 06:57 PM (IST)
1
ਮਹਿਲਾ ਦਸਤੇ ਦੀ ਸਰਹੱਦ ਉੱਤੇ ਡਿਊਟੀ ਸਿਰਫ਼ ਦਿਨ ਸਮੇਂ ਹੀ ਹੁੰਦੀ ਹੈ।
2
ਇਸ ਤੋਂ ਇਲਾਵਾ ਮਹਿਲਾ ਦਸਤਾ ਤ੍ਰਿਪੁਰਾ, ਅਸਮ , ਮਿਜ਼ੋਰਮ , ਪੱਛਮੀ ਬੰਗਾਲ, ਰਾਜਸਥਾਨ , ਪੰਜਾਬ ਵਿੱਚ ਤੈਨਾਤ ਹਨ।
3
ਮਹਿਲਾ ਦਸਤਾ ਭਾਰਤ ਦੀ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗਦੀ ਸਰਹੱਦ ਉੱਤੇ ਤੈਨਾਤ ਹਨ।
4
ਮੌਜੂਦਾ ਸਮੇਂ ਵਿੱਚ ਬੀਐਸਐਫ ਵਿੱਚ 3084 ਮਹਿਲਾਵਾਂ ਕੰਮ ਕਰ ਰਹੀਆਂ ਹਨ।
5
ਬੀਐਸਐਫ ਨੇ ਆਪਣੇ ਮਹਿਲਾ ਦਸਤੇ ਦੀ ਸ਼ੁਰੂਆਤ ਜੂਨ 2008 ਵਿੱਚ ਕੀਤੀ ਸੀ।