ਸ਼ਿਮਲਾ `ਚ ਹੋਈ ਰੁੱਤ ਦੀ ਪਹਿਲੀ ਬਰਫ਼ਬਾਰੀ
ਏਬੀਪੀ ਸਾਂਝਾ | 12 Dec 2018 09:57 AM (IST)
1
2
3
4
5
6
7
8
9
10
11
12
13
ਵੇਖੋ, ਸ਼ਿਮਲਾ ਦੀਆਂ ਕੁਝ ਹੋਰ ਖ਼ੂਬਸੂਰਤ ਤਸਵੀਰਾਂ।
14
ਮੌਸਮ ਵੱਲੋਂ ਲਈ ਇਸ ਕਰਵਟ ਨੇ ਤਾਪਮਾਨ ‘ਚ ਵੀ ਭਾਰੀ ਗਿਰਾਵਟ ਦਰਜ ਕਰਵਾ ਦਿੱਤੀ ਹੈ।
15
ਪਹਾੜਾਂ ‘ਚ ਹੋਈ ਇਸ ਬਰਫ਼ਬਾਰੀ ਦੇ ਨਾਲ ਹੁਣ ਸ਼ੀਤ ਲਹਿਰ ਚੱਲਣੀ ਸ਼ੁਰੂ ਹੋ ਜਾਵੇਗੀ।
16
ਜਿੱਥੇ ਪਹਾੜਾਂ ‘ਚ ਬਰਫ਼ਬਾਰੀ ਸ਼ੁਰੂ ਹੋ ਗਈ ਉੱਥੇ ਹੀ ਨਾਲ ਲੱਗਦੇ ਸੂਬਿਆਂ ‘ਚ ਵੀ ਠੰਢ ਵੱਧ ਗਈ ਹੈ ਅਤੇ ਕਈ ਥਾਵਾਂ ‘ਤੇ ਬਾਰਿਸ਼ ਵੀ ਹੋਈ।
17
ਸ਼ਿਮਲਾ ‘ਚ ਇਨ੍ਹਾਂ ਸਰਦੀਆਂ ਦੀ ਪਹਿਲੀ ਬਰਫ਼ਬਾਰੀ ਹੋ ਗਈ ਹੈ। ਹਲਕੀ ਬਰਫ਼ਬਾਰੀ ਨੇ ਮੌਸਮ ਦਾ ਮਿਜਾਜ਼ ਹੀ ਬਦਲ ਦਿੱਤਾ ਹੈ।