ਪਹਾੜਾਂ ’ਤੇ ਭਾਰੀ ਬਰਫ਼ਬਾਰੀ ਨੇ ਕੰਬਾਏ ਪੰਜਾਬੀ, ਵੇਖੋ ਸ਼ਿਮਲਾ, ਧਰਮਸ਼ਾਲਾ ਤੇ ਮਨਾਲੀ ਤੋਂ ਖ਼ੂਬਸੂਰਤ ਤਸਵੀਰਾਂ
ਏਬੀਪੀ ਸਾਂਝਾ | 06 Jan 2019 10:37 AM (IST)
1
2
3
4
ਵੇਖੋ ਬਰਫ਼ਬਾਰੀ ਦੀਆਂ ਹੋਰ ਤਸਵੀਰਾਂ।
5
ਪੰਜਾਬ ਦੇ ਬਹੁਤੇ ਸ਼ਹਿਰਾਂ ਵਿੱਚ ਪਾਰਾ ਆਮ ਨਾਲੋਂ ਹੇਠਾਂ ਚੱਲ ਰਿਹਾ ਹੈ।
6
ਪਹਾੜਾਂ ਦੀ ਠੰਢ ਮੈਦਾਨੀ ਇਲਾਕਿਆਂ ਤਕ ਅਸਰ ਦਿਖਾ ਰਹੀ ਹੈ।
7
ਹੇਠਲੇ ਖੇਤਰਾਂ ਵਿੱਚ ਬਾਰਸ਼ ਨੇ ਜ਼ੋਰ ਪਾਇਆ ਹੋਇਆ ਹੈ।
8
ਮਨਾਲੀ, ਰੋਹਤਾਂਗ, ਮੜੀ, ਗੁਲਾਬਾ, ਕੋਠੀ ਤੇ ਸੋਲੰਗ ਨਾਲਾ ਸਮੇਤ ਮਨਾਲੀ ਦੀਆਂ ਸਮੁੱਚੀਆਂ ਚੋਟੀਆਂ ’ਤੇ ਬਰਫ਼ਬਾਰੀ ਜਾਰੀ ਹੈ।
9
ਪਹਾੜਾਂ ’ਤੇ ਬਰਫ਼ਬਾਰੀ ਪੈਣ ਕਰਕੇ ਮੈਦਾਨੀ ਇਲਾਕਿਆਂ ਵਿੱਚ ਵੀ ਠੰਢ ਦਾ ਅਸਰ ਸਾਫ਼ ਦਿੱਸ ਰਿਹਾ ਹੈ।
10
ਤਾਜ਼ਾ ਬਰਫ਼ਾਬਾਰੀ ਹੋਣ ਨਾਲ ਇਲਾਕੇ ਵਿੱਚ ਠੰਢ ਹੋਰ ਵਧ ਗਈ ਹੈ।
11
ਅੱਜ ਧਰਮਸ਼ਾਲਾ ਦੇ ਨੱਡੀ ਵਿੱਚ ਤਾਜ਼ਾ ਬਰਫ਼ਬਾਰੀ ਦਾ ਨਜ਼ਾਰਾ ਵੇਖਣ ਨੂੰ ਮਿਲਿਆ। ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨਾਲ ਕਾਰੋਬਾਰੀ ਖ਼ੁਸ਼ ਨਜ਼ਰ ਆ ਰਹੇ ਹਨ।
12
ਸੈਲਾਨੀ ਬਰਫ਼ਬਾਰੀ ਦਾ ਖ਼ੂਬ ਆਨੰਦ ਮਾਣ ਰਹੇ ਹਨ।
13
ਸ਼ਿਮਲਾ ਦੇ ਕਿੰਨੌਰ ਤੇ ਨਾਰਕੰਡਾ ਵਿੱਚ ਬਰਫ਼ਬਾਰੀ ਹੋਈ ਹੈ।
14
ਪਹਾੜੀ ਖੇਤਰ ਵਿੱਚ ਤਾਜ਼ਾ ਬਰਫ਼ਬਾਰੀ ਲਗਾਤਾਰ ਜਾਰੀ ਹੈ।