ਬਰਫ਼ ਨਾਲ ਢੱਕਿਆ ਲਾਹੌਲ ਸਪਿਤੀ, ਸੈਂਕੜੇ ਲੋਕ ਫਸੇ
ਏਬੀਪੀ ਸਾਂਝਾ | 25 Sep 2018 08:30 PM (IST)
1
2
3
4
5
6
7
8
9
10
11
ਥਾਂ-ਥਾਂ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਲਈ ਰਾਹਤ ਕਾਰਜ ਜਾਰੀ ਹਨ।
12
ਕੁੰਜੁਮ ਪਾਸ ਦੇ ਨੇੜਲੇ ਖੇਤਰਾਂ ਵਿੱਚ ਵੱਖ-ਵੱਖ ਥਾਈਂ ਹੈਲੀਕਾਪਟਰ ਰਾਹੀਂ ਖਾਣੇ ਦੇ ਪੈਕਿਟ ਮੁਹੱਈਆ ਕਰਾਏ ਗਏ।
13
ਪਹਾੜਾਂ ’ਤੇ ਹੋ ਰਹੀ ਬੇਮੌਸਮੀ ਬਰਫ਼ਬਾਰੀ ਨੇ ਰਿਕਾਰਡ ਤੋੜ ਦਿੱਤੇ ਹਨ।
14
ਸੈਂਕੜੇ ਲੋਕ ਲਾਹੋਲ ਸਪਿਤੀ, ਰੋਹਤਾਂਗ ਤੇ ਆਸਪਾਸ ਦੇ ਖੇਤਰਾਂ ਵਿੱਚ ਫਸੇ ਹੋਏ ਹਨ।
15
16
17
18
ਲੋਕਾਂ ਨੂੰ ਹੈਲੀਕਾਪਟਰਾਂ ਰਾਹੀਂ ਬਾਹਰ ਕੱਢਿਆ ਜਾ ਰਿਹਾ ਹੈ।
19
ਵੇਖੋ ਹੋਰ ਤਸਵੀਰਾਂ।