ਪਹਾੜਾਂ ਤੇ ਬਾਰਸ਼ ਤੇ ਬਰਫ਼ਬਾਰੀ, ਮੈਦਾਨਾਂ 'ਚ ਵਧੇਗੀ ਠੰਢ
ਏਬੀਪੀ ਸਾਂਝਾ | 09 Oct 2019 06:42 PM (IST)
1
2
3
4
5
6
7
8
ਮੌਸਮ ਵਿੱਚ ਆਏ ਬਦਲਾਅ ਕਰਕੇ ਜ਼ਿਲ੍ਹਾ ਚੰਬਾ ਦੇ ਉੱਪਰੀ ਇਲਾਕਿਆਂ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ।
9
ਇਸ ਦੇ ਨਾਲ ਹੀ ਸਥਾਨਕ ਲੋਕਾਂ ਨੇ ਗਰਮ ਕੱਪੜੇ ਕੱਢ ਲਏ ਹਨ।
10
ਇਸ ਨਾਲ ਡਲਹੌਜ਼ੀ ਦਾ ਨਿਊਨਤਮ ਤਾਪਮਾਨ 9 ਡਿਗਰੀ ਤਕ ਪਹੁੰਚ ਗਿਆ।
11
ਡਲਹੌਜ਼ੀ ਦੇ ਉੱਪਰੀ ਇਲਾਕੇ ਖੋਲਪੁਖਰ ਵਿੱਚ ਕਰੀਬ 4 ਇੰਚ ਤਕ ਹੋਈ ਗੜ੍ਹੇਮਾਰੀ ਨਾਲ ਚਾਰੇ ਪਾਸੇ ਸਫੈਦ ਚਾਦਰ ਵਿੱਛ ਗਈ।
12
ਜ਼ਿਲ੍ਹਾ ਚੰਬਾ ਵਿੱਚ ਬੁੱਧਵਾਰ ਸਵੇਰੇ ਧੁੱਪ ਨਿਕਲੀ ਪਰ ਦੁਪਹਿਰ ਬਾਅਦ ਅਸਮਾਨ 'ਤੇ ਕਾਲ਼ੇ ਬੱਦਲ ਛਾ ਗਏ, ਜਿਸ ਪਿੱਛੋਂ ਖੂਬ ਬਾਰਸ਼ ਤੇ ਗੜ੍ਹੇਮਾਰੀ ਹੋਈ।
13
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਚੰਬਾ ਵਿੱਚ ਬਾਰਸ਼ ਤੇ ਗੜ੍ਹੇਮਾਰੀ ਹੋ ਰਹੀ ਹੈ ਜਿਸ ਨਾਲ ਠੰਢ ਦਾ ਪ੍ਰਕੋਪ ਵਧ ਗਿਆ ਹੈ।