ਇੱਟਾਂ ਨਾਲ ਭਰਿਆ ਟਰੱਕ ਖੱਡ ’ਚ ਡਿੱਗਾ, ਦੋ ਮੌਤਾਂ
ਏਬੀਪੀ ਸਾਂਝਾ | 23 Dec 2018 11:11 AM (IST)
1
ਪੁਲਿਸ ਮੌਕੇ ’ਤੇ ਪਹੁੰਚ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
2
ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਸਵੇਰੇ ਇੱਟਾਂ ਨਾਲ ਲੱਦਿਆ ਟਰੱਕ (HP62 7801) ਬੇਕਾਬੂ ਹੋ ਕੇ ਗੰਬਰ ਖੱਡ ਵਿੱਚ ਜਾ ਡਿੱਗਿਆ।
3
ਪੁਲਿਸ ਮ੍ਰਿਤਕਾਂ ਦੀ ਸ਼ਨਾਖ਼ਤ ਕਰ ਰਹੀ ਹੈ।
4
ਜ਼ਖ਼ਮੀ ਨੂੰ ਚੰਡੀਗੜ੍ਹ ਦੇ ਪੀਜੀਆਈ ਦਾਖ਼ਲ ਕਰਵਾਇਆ ਗਿਆ ਹੈ।
5
ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਦੱਸਿਆ ਜਾ ਰਿਹਾ ਹੈ।
6
7
ਸੋਲਨ: ਸਥਾਨਕ ਗੰਬਰ ਪੁਲ਼ ਕੋਲ ਇੱਕ ਟਰੱਕ ਦੁਰਘਟਨਾਗ੍ਰਸਤ ਹੋ ਗਿਆ।