ਆਟੇ ਨਾਲ ਲੱਦਿਆ ਟਰੱਕ ਪਲਟਿਆ, ਦੋ ਮੌਤਾਂ
Download ABP Live App and Watch All Latest Videos
View In Appਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇਸੇ ਥਾਂ ਇੱਟਾਂ ਨਾਲ ਲੱਦਿਆ ਟਰੱਕ ਹਾਦਸੇ ਦਾ ਸ਼ਿਕਾਰ ਹੋਇਆ ਸੀ। ਉਸ ਸਮੇਂ ਵੀ ਟਰੱਕ ਵਿੱਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਸੀ।
ਪੁਲਿਸ ਨੇ ਮੌਕੇ ’ਤੇ ਪੁੱਜ ਘਟਨਾ ਦੀ ਜਾਂਚ ਕੀਤੀ ਤੇ ਬਚਾਅ ਮੁਹਿੰਮ ਜਾਰੀ ਕੀਤੀ। ਦੁਰਘਟਨਾ ਦੌਰਾਨ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਟਰੱਕ ਪੁਲ ਦੀ ਰੇਲਿੰਗ ਤੋੜਦਾ ਹੋਇਆ ਹੇਠਾਂ ਨਦੀ ਵਿੱਚ ਜਾ ਡਿੱਗਾ। ਹਾਦਸੇ ਦੇ ਤੁਰੰਤ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ।
ਵੀਰਵਾਰ ਨੂੰ ਸਾਢੇ 11 ਵਜੇ ਦੇ ਕਰੀਬ ਚੌਕੀ ਸੁਬਾਥੀ-ਕੁਨਿਹਾਰ ਸੰਪਰਕ ਮਾਰਗ ’ਤੇ ਆਟੇ ਤੇ ਮੈਦੇ ਦੀਆਂ ਬੋਰੀਆਂ ਨਾਲ ਲੱਦਿਆ ਟਰੱਕ (JK02BW-2433) ਗੰਭਰ ਪੁਲ ਤੋਂ ਹੇਠਾਂ ਲੁੜਕ ਗਿਆ।
ਹਾਦਸੇ ਵਿੱਚ ਟਰੱਕ ਚਾਲਕ ਸਮੇਤ ਦੋ ਜਣਿਆਂ ਦੀ ਮੌਕੇ ’ਤੇ ਮੌਤ ਹੋ ਗਈ। ਹਾਲੇ ਤਕ ਦੋਵਾਂ ਮ੍ਰਿਤਕਾਂ ਦੀ ਪਛਾਣ ਨਹੀਂ ਹੋਈ।
ਸੋਲਨ: ਸੁਬਾਥੂ ਨੇੜੇ ਗੰਭਰ ਪੁਲ ਵਿੱਚ ਆਟੇ ਨਾਲ ਲੱਦਿਆ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ।
- - - - - - - - - Advertisement - - - - - - - - -