ਆਈਜੀ ਨੂੰ ਨਹੀਂ ਕਿਸੇ ਦੀ ਪ੍ਰਵਾਹ, ਪਾਬੰਦੀ ਦੇ ਬਾਵਜੂਦ ਪੈਰਾਗਲਾਈਡਿੰਗ
ਏਬੀਪੀ ਸਾਂਝਾ | 28 Dec 2018 11:57 AM (IST)
1
ਦਰਅਸਲ ਪਾਬੰਦੀ ਲਾਉਣ ਦੇ ਬਵਜੂਦ ਉਨ੍ਹਾਂ ਪੈਰਾਗਲਈਡਿੰਗ ਦਾ ਆਨੰਦ ਮਾਣਿਆ।
2
ਬੀਤੇ ਕੱਲ੍ਹ ਧਰਮਸ਼ਾਲਾ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ ਹੋਣ ਕਰਕੇ ਜ਼ਿਲ੍ਹਾ ਕਾਂਗੜਾ ਵਿੱਚ ਪੁਲਿਸ ਪ੍ਰਸ਼ਾਸਨ ਨੇ 25 ਤੋਂ 27 ਦਸੰਬਰ ਤਕ ਪੈਰਾਗਲਾਈਡਿੰਗ ’ਤੇ ਰੋਕ ਲਾਈ ਹੋਈ ਸੀ।
3
4
ਕਾਂਗੜਾ: ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐਸਪੀਜੀ) ਦੇ ਆਈਜੀ ਜਸਵੰਤ ਕੁਮਾਰ ਜੇਠਵਾ ਦਾ ਨਾਂ ਕਾਫੀ ਚਰਚਾ ਵਿੱਚ ਹੈ।
5
ਪਰ ਐਸਪੀਜੀ ਦੇ ਆਈਜੀ ਸਾਹਿਬ ਨੇ ਕਿਸੇ ਨਿਰਦੇਸ਼ ਦੀ ਪ੍ਰਵਾਹ ਕੀਤੇ ਬਿਨਾਂ ਹੁਕਮ ਅਦੂਲੀ ਕਰਕੇ ਪੈਰਾਗਲਾਈਡਿੰਗ ਦੀ ਉਡਾਣ ਭਰੀ।
6
ਹਜ਼ਾਰਾਂ ਸੈਲਾਨੀ ਪੈਰਾਗਲਾਈਡਿੰਗ ਕਰਨ ਲਈ ਬੀੜ ਪੁੱਜੇ ਸੀ ਪਰ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ ਗਿਆ ਸੀ।
7
ਪੈਰਾਗਲਾਈਡਿੰਗ ’ਤੇ ਲਾਈ ਰੋਕ ਸਬੰਧੀ ਪੁਲਿਸ ਪ੍ਰਸ਼ਾਸਨ ਨੇ ਲਿਖਤੀ ਨਿਰਦੇਸ਼ ਵੀ ਜਾਰੀ ਕੀਤਾ ਸੀ।