ਕੈਲੰਡਰ ਲੌਂਚ ਮੌਕੇ ਸੁਰਵੀਨ ਨੇ ਖਿੱਚੀ ਸਭ ਦੀ ਨਜ਼ਰ
ਏਬੀਪੀ ਸਾਂਝਾ | 18 Jan 2018 02:22 PM (IST)
1
ਇਹ ਤਸਵੀਰਾਂ ਫਿਲਮ 'ਪਾਰਚਡ' ਵਿੱਚ ਆਪਣੀ ਅਦਾਕਾਰੀ ਨਾਲ ਕ੍ਰਿਟਿਕਸ ਦਾ ਦਿਲ ਜਿੱਤਣ ਵਾਲੀ ਸੁਰਵੀਨ ਚਾਵਲਾ ਦੀਆਂ ਹਨ।
2
ਉਨ੍ਹਾਂ ਦੀਆਂ ਇਹ ਤਸਵੀਰਾਂ ਮੁੰਬਈ ਤੋਂ ਆਈਆਂ ਹਨ।
3
ਇਹ ਤਸਵੀਰਾਂ ਉਸ ਵੇਲੇ ਲਈਆਂ ਗਈਆਂ ਜਦ ਉਹ ਇੱਕ ਲੌਂਚ ਵਿੱਚ ਪਹੁੰਚੀ।
4
ਇਹ ਲੌਂਚ ਦਿੱਗਜ ਫੋਟੋਗ੍ਰਾਫਰ ਡੱਬੂ ਰਤਨਾਨੀ ਦੇ ਕੈਲੰਡਰ ਦਾ ਸੀ।
5
ਇਸ ਦੌਰਾਨ ਉਨ੍ਹਾਂ ਨੇ ਬੇਹੱਦ ਖੂਬਸੂਰਤ ਡ੍ਰੈਸ ਪਾਈ ਹੋਈ ਸੀ।
6
ਇਸ ਵਿੱਚ ਉਹ ਕਾਫੀ ਹੌਟ ਲੱਗ ਰਹੀ ਸੀ।
7
ਜਦੋਂ ਉਹ ਉੱਥੇ ਪਹੁੰਚੀ ਤਾਂ ਲੋਕ ਦੇਖਦੇ ਹੀ ਰਹਿ ਗਏ।
8
ਸੁਰਵੀਨ ਨੇ 'ਹੇਟ ਸਟੋਰੀ-2' ਤੇ 'Ugly' ਵਰਗੀਆਂ ਫ਼ਿਲਮਾਂ ਵਿੱਚ ਵੀ ਕੰਮ ਕੀਤਾ।
9
'Ugly' ਤੇ 'ਪਾਰਚਡ' ਵਿੱਚ ਸੁਰਵੀਨ ਦਾ ਕੰਮ ਉਸ ਨੂੰ ਇੱਕ ਵੱਖਰੀ ਕਤਾਰ ਵਿੱਚ ਲਿਆ ਕੇ ਖੜ੍ਹਾ ਕਰਦਾ ਹੈ। ਫਿਲਹਾਲ ਸੁਰਵੀਨ ਕੋਲ ਕੋਈ ਫਿਲਮ ਨਹੀਂ।