✕
  • ਹੋਮ

ਬੇਕਾਬੂ ਸਵਿਫਟ ਕਾਰ ਨਹਿਰ 'ਚ ਡਿੱਗੀ, 2 ਨੌਜਵਾਨ ਲਾਪਤਾ

ਏਬੀਪੀ ਸਾਂਝਾ   |  04 May 2019 08:45 AM (IST)
1

2

3

ਨੌਜਵਾਨਾਂ ਦੀ ਭਾਲ ਜਾਰੀ ਹੈ।

4

ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

5

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਤੇ ਪ੍ਰਸ਼ਾਸਨ ਦੀ ਟੀਮ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ।

6

ਘਟਨਾ ਦੀ ਪੁਸ਼ਟੀ ਕਰਦਿਆਂ ਡੀਐਸਪੀ ਤਰਨਜੀਤ ਸਿੰਘ ਨੇ ਦੱਸਿਆ ਕਿ ਦੇਵੇਂਦਰ ਸਿੰਘ (26) ਤੇ ਵਿਜੇ (21) ਪਿੰਡ ਚੁਨਾਹਨ ਜ਼ਿਲ੍ਹਾ ਮੰਡੀ ਲਾਪਤਾ ਹਨ।

7

ਸਵਿਫਟ ਕਾਰ ਵਿੱਚ ਦੋ ਨੌਜਵਾਨ ਸਵਾਰ ਸਨ। ਦੋਵੇਂ ਲਾਪਤਾ ਦੱਸੇ ਜਾ ਰਹੇ ਹਨ।

8

ਬੱਗੀ: ਕੱਲ੍ਹ ਦੇਰ ਸ਼ਾਮ ਪਾਲੀ ਨੇੜੇ ਇੱਕ ਕਾਰ ਬੇਕਾਬੂ ਹੋ ਕੇ ਬੀਐਸਐਲ ਨਹਿਰ ਵਿੱਚ ਡਿੱਗ ਗਈ।

  • ਹੋਮ
  • ਭਾਰਤ
  • ਬੇਕਾਬੂ ਸਵਿਫਟ ਕਾਰ ਨਹਿਰ 'ਚ ਡਿੱਗੀ, 2 ਨੌਜਵਾਨ ਲਾਪਤਾ
About us | Advertisement| Privacy policy
© Copyright@2025.ABP Network Private Limited. All rights reserved.