✕
  • ਹੋਮ

ਦਰਦਨਾਕ ਬੱਸ ਹਾਦਸੇ 'ਚ 8 ਮੌਤਾਂ, 20 ਜ਼ਖ਼ਮੀ

ਏਬੀਪੀ ਸਾਂਝਾ   |  01 Jun 2018 01:46 PM (IST)
1

ਸ਼ਿਮਲਾ ਦੇ ਐਸਪੀ ਓਮਪਤੀ ਜਾਮਵਾਲ ਮੁਤਾਬਕ 19 ਜ਼ਖ਼ਮੀਆਂ ਨੂੰ ਆਈਜੀਐਸਮੀ ਹਸਪਤਾਲ ਦਾਖ਼ਲ ਕਰਾਇਆ ਗਿਆ ਜਦਕਿ 2 ਹੋਰਾਂ ਠਿਓਗ ਹਸਪਤਾਲ ਲਿਜਾਇਆ ਗਿਆ ਹੈ।

2

3

ਹਾਦਸੇ ਵਿੱਚ 8 ਮੌਤਾਂ ਤੇ 20 ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਹੋਈ ਹੈ।

4

5

ਅੱਜ ਸਵੇਰੇ ਸ਼ਿਮਲਾ ਤੋਂ ਟਿੱਕਰ ਜਾ ਰਹੀ HRTC ਦਾ ਬੱਸ ਨਾਲ ਹਾਦਸਾ ਵਾਪਰ ਗਿਆ।

6

ਪੁਲਿਸ ਮੌਕੇ ’ਤੇ ਹਾਦਸੇ ਵਾਲੀ ਥਾਂ ਪਹੁੰਚ ਗਈ ਸੀ।

7

ਹਾਦਸੇ ਵਿੱਚ ਬੱਸ ਚਾਲਕ ਦੀ ਵੀ ਮੌਤ ਹੋ ਗਈ।

  • ਹੋਮ
  • ਭਾਰਤ
  • ਦਰਦਨਾਕ ਬੱਸ ਹਾਦਸੇ 'ਚ 8 ਮੌਤਾਂ, 20 ਜ਼ਖ਼ਮੀ
About us | Advertisement| Privacy policy
© Copyright@2026.ABP Network Private Limited. All rights reserved.