ਇਹ ਨੇ ਦੇਸ਼ ਦੇ ਟੌਪ 5 ਇੰਜਨੀਅਰਿੰਗ ਕਾਲਜ
ਏਬੀਪੀ ਸਾਂਝਾ | 04 Apr 2018 12:48 PM (IST)
1
ਉੱਥੇ ਹੀ 5ਵਾਂ ਨੰਬਰ ਉੱਤਰ ਪ੍ਰਦੇਸ਼ ਸਥਿਤ IIT ਕਾਨਪੁਰ ਦਾ ਆਇਆ ਹੈ।
2
NIRF ਦੀ ਰੈਂਕਿੰਗ ਵਿੱਚ ਚੌਥੇ ਸਥਾਨ 'ਤੇ IIT ਖੜਗਪੁਰ ਰਿਹਾ ਹੈ।
3
ਉੱਥੇ ਹੀ ਇਸ ਲਿਸਟ ਵਿੱਚ ਤੀਜਾ ਨੰਬਰ ਦੇਸ਼ ਦੀ ਰਾਜਧਾਨੀ ਸਥਿਤ IIT ਦਿੱਲੀ ਦਾ ਹੈ।
4
IIT ਮਦਰਾਸ ਤੋਂ ਬਾਅਦ ਦੂਜੇ ਸਥਾਨ 'ਤੇ IIT ਬੰਬੇ ਰਿਹਾ।
5
ਦੇਸ਼ ਭਰ ਦੇ ਸਾਰੇ ਕਾਲਜਾਂ ਦੀ ਤਾਜ਼ਾ NIRF ਰੈਂਕਿੰਗ ਆ ਗਈ ਹੈ। ਸਾਲ 2018 ਵਿੱਚ ਇੰਜਨੀਅਰਿੰਗ ਕਾਲਜਾਂ ਦੀ ਰੈਂਕਿੰਗ ਵਿੱਚ ਪਹਿਲਾ ਨੰਬਰ IIT ਮਦਰਾਸ ਨੂੰ ਮਿਲਿਆ ਹੈ। ਇਸ ਤਾਜ਼ਾ ਰੈਂਕਿੰਗ ਵਿੱਚ ਮੈਨੇਜਮੈਂਟ ਕਾਲਜਾਂ ਵਿੱਚ ਪਹਿਲਾਂ ਨੰਬਰ ਗੁਜਰਾਤ ਸਥਿਤ IIM ਅਹਿਮਦਾਬਾਦ ਦਾ ਹੈ, ਉੱਥੇ ਹੀ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਨੂੰ ਕਾਲਜਾਂ ਦੀ ਫਹਰਿਸਤ (ਸੂਚੀ) ਵਿੱਚ ਪਹਿਲਾ ਸਥਾਨ ਮਿਲਿਆ ਹੈ। ਅੱਗੇ ਤੁਸੀਂ ਜਾਣ ਸਕਦੇ ਹੋ ਕਿਹੜੇ ਕਾਲਜ ਹਨ ਜੋ ਇੰਜਨੀਅਰਿੰਗ ਦੇ ਟੌਪ-5 ਕਾਲਜਾਂ ਵਿੱਚ ਆਉਂਦੇ ਹਨ।