ਭਿਆਨਕ ਰੇਲ ਹਾਦਸਾ, 13 ਡੱਬੇ ਪਟਰੀ ਤੋਂ ਉੱਤਰੇ
ਏਬੀਪੀ ਸਾਂਝਾ | 24 Nov 2017 11:53 AM (IST)
1
ਗੋਆ ਦੇ ਮਡਗਾਂਵ ਤੋਂ ਪਟਨਾ ਜਾ ਰਹੀ ਇਹ ਰੇਲ ਗੱਡੀ ਦੇ 13 ਡੱਬੇ ਪਟਰੀ ਤੋਂ ਉੱਤਰ ਗਏ। ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ 10 ਤੋਂ ਵੱਧ ਜ਼ਖ਼ਮੀ ਹਨ। ਇਨ੍ਹਾਂ ਵਿੱਚੋਂ ਸੱਤ ਦੀ ਹਾਲਤ ਗੰਭੀਰ ਹੈ।
2
3
ਚਿੱਤਰਕੂਟ ਦੇ ਡੀਐਮ ਨੇ ਦੱਸਿਆ ਕਿ ਟ੍ਰੇਨ ਵਾਸਕੋ ਡੀ ਗਾਮਾ ਪਟਨਾ ਜਾ ਰਹੀ ਸੀ। ਐਮਪੀ ਪ੍ਰਤਾਪ ਸਿੰਘ ਨੇ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
4
ਸੀਪੀਆਰਓ ਗੌਰਵ ਕ੍ਰਿਸ਼ਨ ਬਾਂਸਲ ਦਾ ਕਹਿਣਾ ਹੈ ਕਿ ਮਾਨਿਕਪੁਰ ਸਟੇਸ਼ਨ ਤੋਂ ਸਵੇਰੇ 4:18 ਵਜੇ ਪਲੇਟਫਾਰਮ ਨੰਬਰ 2 ਤੋਂ ਨਿਕਲਦੇ ਹੀ ਟ੍ਰੇਨ ਦੇ 13 ਡੱਬੇ ਪਟਰੀ ਤੋਂ ਉੱਤਰ ਗਏ। ਇਲਾਹਾਬਾਦ ਤੋਂ ਮੈਡੀਕਲ ਟੀਮ ਰਵਾਨਾ ਹੋ ਗਈ ਹੈ।
5
ਚਿੱਤਰਕੂਟ ਰੇਲ ਹਾਦਸ-ਹੈਲਪਲਾਈਨ ਨੰਬਰ ਜਾਰੀ ਹੈਲਪਲਾਈਨ ਰੇਲਵੇ- 05322226276, ਕੰਟਰੋਲ ਰੂਮ ਚਿੱਤਰਕੂਟ ਪੁਲਿਸ- 05198236800
6
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਚਿੱਤਰਕੂਟ ਮਾਨਿਕਪੁਰ ਵਿੱਚ ਵਾਸਕੋ ਡੀ ਗਾਮਾ ਐਕਸਪ੍ਰੈਸ (ਨੰਬਰ 12741) ਹਾਦਸਾਗ੍ਰਸਤ ਹੋ ਗਈ ਹੈ।