ਪ੍ਰੇਮੀ ਜੋੜੇ ਦੀ ਲਾਈਵ ਕੁੱਟਮਾਰ, ਵੀਡੀਓ ਵਾਇਰਲ
ਏਬੀਪੀ ਸਾਂਝਾ | 22 Nov 2017 01:59 PM (IST)
1
ਲੜਕੇ ਨੂੰ ਛੁਡਵਾਉਣ ਗਏ ਪਿਤਾ ਦੀ ਵੀ ਕੁੱਟਮਾਰ ਕੀਤੀ ਗਈ।
2
ਪੂਰੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਨਹੀਂ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤ ਆਉਣ 'ਤੇ ਉਹ ਕਾਰਵਾਈ ਕਰਨਗੇ।
3
ਲੜਕਾ ਗੁਆਂਢੀ ਪਿੰਡ ਦਾ ਰਹਿਣ ਵਾਲਾ ਹੈ। ਦੋਵੇਂ ਆਪਸ ਵਿੱਚ ਪਿਆਰ ਕਰਦੇ ਸਨ।
4
ਲੜਕੀ ਦੇ ਪਰਿਵਾਰ ਵਾਲਿਆਂ ਨੂੰ ਪਤਾ ਚੱਲਣ ਮਗਰੋਂ ਲੜਕੀ ਦੇ ਮਾਪਿਆਂ ਤੇ ਲੋਕਾਂ ਨੇ ਪਿੰਡ ਦੇ ਚੌਕ ਵਿੱਚ ਜੰਮ ਕੇ ਕੁੱਟ ਮਾਰ ਕੀਤੀ।
5
ਵੱਡੀ ਗੱਲ ਇਹ ਹੈ ਕਿ ਲੜਕੀ ਸ਼ਾਦੀਸ਼ੁਦਾ ਦੱਸੀ ਜਾ ਰਹੀ ਹੈ। ਇਹ ਵੀਡੀਓ ਕਰੀਬ ਦੋ ਮਹੀਨੇ ਪਹਿਲਾਂ ਦੀ ਦੱਸੀ ਜਾ ਰਹੀ ਹੈ। ਹਲਾਂਕਿ ਸੋਸ਼ਲ ਮੀਡੀਆ ਵਿੱਚ ਹੁਣ ਵਾਇਰਲ ਹੋਈ ਹੈ।
6
ਵੀਡੀਓ ਵਿੱਚ ਪਹਿਲਾਂ ਲੜਕੀ ਤੇ ਫਿਰ ਲੜਕੇ ਦੀ ਕੁੱਟਮਾਰ ਕੀਤੀ ਜਾਂਦੀ ਹੈ।
7
ਹਰਿਆਣਾ ਦੇ ਫਤਿਹਾਬਾਦ ਦੇ ਪਿੰਡ ਗਿਲਾਖੇੜਾ ਵਿੱਚ ਇੱਕ ਪ੍ਰੇਮੀ ਜੋੜੇ ਦੀ ਲਾਈਵ ਕੁੱਟਮਾਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ।