ਪਹਾੜਾਂ 'ਤੇ ਬਾਰਸ਼ ਨਾਲ ਮੈਦਾਨਾਂ 'ਚ ਆਈਆਂ ਠੰਡੀਆਂ ਹਵਾਵਾਂ, ਵੇਖੋ ਸ਼ਿਮਲਾ ਤੋਂ ਖ਼ੂਬਸੂਰਤ ਤਸਵੀਰਾਂ
ਏਬੀਪੀ ਸਾਂਝਾ | 17 Jun 2019 08:47 PM (IST)
1
2
3
4
5
6
7
8
ਵੇਖੋ ਖ਼ੂਬਸੂਰਤ ਤਸਵੀਰਾਂ।
9
ਪੰਜਾਬ ਵਿੱਚ ਵੀ ਕਿਤੇ-ਕਿਤੇ ਬਾਰਸ਼ ਹੋ ਰਹੀ ਹੈ।
10
ਇਸ ਨਾਲ ਆਸ-ਪਾਸ ਦੇ ਮੈਦਾਨੀ ਇਲਾਕਿਆਂ ਵਿੱਚ ਵੀ ਮੌਸਮ ਨੇ ਕਰਵਟ ਲਈ ਹੈ।
11
ਸਥਾਨਕ ਲੋਕਾਂ ਨੂੰ ਹਲਕੀ ਠੰਡ ਦਾ ਅਹਿਸਾਸ ਹੋ ਰਿਹਾ ਹੈ।
12
ਬਾਰਸ਼ ਹੋਣ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
13
ਸ਼ਿਮਲਾ ਵਿੱਚ ਮੌਸਮ ਬੇਹੱਦ ਸੁਹਾਵਣਾ ਬਣਿਆ ਹੋਇਆ ਹੈ।