Election 2024 Exit Polls
(Source: Dainik Bhaskar)
IndVsPak: ਸ਼ਿਮਲਾ 'ਚ ਦੁਕਾਨ ਬਾਹਰ ਲੱਗੀ ਸੈਲਾਨੀਆਂ ਦੀ ਭੀੜ, ਟੀਵੀ 'ਤੇ ਚੱਲ ਰਿਹਾ ਸੀ ਮੈਚ
ਏਬੀਪੀ ਸਾਂਝਾ
Updated at:
16 Jun 2019 08:25 PM (IST)
1
Download ABP Live App and Watch All Latest Videos
View In App2
3
4
5
6
7
8
9
ਪਾਕਿਸਤਾਨ ਨੇ ਬੱਲੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ।
10
ਭਾਰਤ ਨੇ ਪਾਕਿਸਤਾਨ ਨੂੰ 337 ਦੌੜਾਂ ਦਾ ਟੀਚਾ ਦਿੱਤਾ ਹੈ।
11
ਦੱਸ ਦੇਈਏ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ।
12
ਕਈ ਸੈਲਾਨੀ ਬੈਠੇ ਹੋਏ ਨਜ਼ਰ ਆਏ ਤੇ ਕਈ ਖਲੋ ਕੇ ਹੀ ਮੈਚ ਦਾ ਆਨੰਦ ਮਾਣ ਰਹੇ ਸਨ।
13
ਇਸ ਨੂੰ ਵੇਖਣ ਲਈ ਸੈਲਾਨੀ ਉੱਥੇ ਹੀ ਰੁਕ ਗਏ।
14
ਦਰਅਸਲ ਦੁਕਾਨ ਦੇ ਬਾਹਰ ਟੀਵੀ ਲੱਗਾ ਸੀ ਜਿਸ 'ਤੇ ਭਾਰਤ-ਪਾਕਿਸਤਾਨ ਦਾ ਲਾਈਵ ਮੈਚ ਚੱਲ ਰਿਹਾ ਸੀ।
15
ਇੱਥੇ ਘੁੰਮਣ ਆਏ ਵੱਡੀ ਗਿਣਤੀ ਵਿੱਚ ਸੈਲਾਨੀ ਟੀਵੀ ਦੀ ਇੱਕ ਦੁਕਾਨ ਦੇ ਬਾਹਰ ਇਕੱਠੇ ਹੋ ਗਏ।
16
ਇਸੇ ਦੌਰਾਨ ਸ਼ਿਮਲਾ ਦੀਆਂ ਵਾਦੀਆਂ ਵਿੱਚ ਖ਼ੂਬਸੂਰਤ ਨਜ਼ਾਰਾ ਵੇਖਣ ਨੂੰ ਮਿਲਿਆ।
17
ਇਸ ਦੌਰਾਨ ਕ੍ਰਿਕੇਟ ਪ੍ਰੇਮੀ ਟੀਵੀ ਸਕ੍ਰੀਨ ਸਾਹਮਣੇ ਬੈਠ ਕੇ ਮੈਚ ਦਾ ਆਨੰਦ ਮਾਣ ਰਹੇ ਹਨ।
18
ਮੈਨਚੈਸਟਰ ਵਿੱਚ ਭਾਰਤ ਤੇ ਪਾਕਿਸਤਾਨ ਦਰਮਿਆਨ ਮਹਾਮੁਕਾਬਲਾ ਜਾਰੀ ਹੈ।
- - - - - - - - - Advertisement - - - - - - - - -