ਵੇਖੋ ਦੇਸ਼-ਵਿਦੇਸ਼ ’ਚੋਂ ਲਈਆਂ ‘ਬਲੱਡ ਮੂਨ’ ਦੀਆਂ ਖੂਬਸੂਰਤ ਤਸਵੀਰਾਂ
ਆਸਟਰੇਲੀਆ ਵਿੱਚ ਪੂਰੇ ਬਲੱਡ ਮੂਨ ਦਾ ਖੂਬਸੂਰਤ ਨਜ਼ਾਰਾ।
ਮਲੇਸ਼ੀਆ ਵਿੱਚ ਚੰਨ ਗ੍ਰਹਿਣ।
ਪੂਰੇ ਚੰਨ ਨੂੰ ਲੱਗਾ ਗ੍ਰਹਿਣ। ਇਹ ਤਸਵੀਰ ਜਰਮਨੀ ਦੀ ਹੈ।
ਇਟਲੀ ਦੀਆਂ ਤਸਵੀਰਾਂ।
ਤੁਰਕੀ ਵਿੱਚ ਚੰਨ ਗ੍ਰਹਿਣ।
ਮਿਸਰ ਵਿੱਚ ਸਫੈਦ ਤੋਂ ਲਾਲ ਹੁੰਦਾ ਚੰਨ।
ਬਰਾਜ਼ੀਲ ਵਿੱਚ ਵੀ ਲੋਕਾਂ ਨੇ ਇਸ ਕੁਦਰਤੀ ਨਜ਼ਾਰੇ ਦਾ ਆਨੰਦ ਮਾਣਿਆ।
ਗਾਜ਼ਾ ਸ਼ਹਿਰ ਵਿੱਚ ਸਫੌਦ ਤੋਂ ਹੌਲ਼ੀ-ਹੌਲ਼ ਲਾਲ ਹੁੰਦਾ ਚੰਨ।
ਵੇਖੋ ਬਲੱਡ ਮੂਨ ਦਾ ਨਜ਼ਾਰਾ।
ਇਜ਼ਰਾਈਲ ਵਿੱਚ ਹੌਲ਼ੀ-ਹੌਲ਼ੀ ਰੰਗ ਬਦਲਦੇ ਚੰਨ ਦੀ ਤਸਵੀਰ।
ਗ੍ਰੀਸ ਵਿੱਚ ਸ਼ੁਰੂਆਤੀ ਕੁਝ ਦੇਰ ਤਕ ਅਜਿਹਾ ਦਿਖਿਆ ਚੰਨ।
ਇਟਲੀ ਵਿੱਚ ਚੰਨ ਗ੍ਰਹਿਣ ਦਾ ਅਦਭੁਤ ਨਜ਼ਾਰਾ।
ਲੁਧਿਆਣਾ ਵਿੱਚ ਚੰਨ ਗ੍ਰਹਿਣ ਸ਼ੁਰੂ ਹੋਣ ਦੇ ਕੁਝ ਘੰਟੇ ਬਾਅਦ ਕੁਝ ਅਜਿਹਾ ਨਜ਼ਾਰਾ ਵੇਖਿਆ ਗਿਆ।
ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਵੀ ਲੋਕਾਂ ਨੇ ਇਸ ਦਾ ਆਨੰਦ ਮਾਣਿਆ।
ਪੰਜਾਬ ਦੇ ਅੰਮ੍ਰਿਤਸਰ ਵਿੱਚ ਵੀ ਲੋਕਾਂ ਨੇ ਇਹ ਨਜ਼ਾਰਾ ਵੇਖਿਆ।
ਭਾਰਤ ਵਿੱਚ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿੱਚ ਸ਼ੁਰੂਆਤ ’ਚ ਚੰਨ ਗ੍ਰਹਿਣ ਦਾ ਨਜ਼ਾਰਾ ਕੁਝ ਇਵੇਂ ਦਾ ਦਿੱਸਿਆ।
ਕੱਲ੍ਹ ਦੇਸ਼ ਵਿਦੇਸ਼ ਦੇ ਲੋਕਾਂ ਨੇ ਸਦੀ ਦੇ ਸਭ ਤੋਂ ਲੰਮੇ ਚੰਨ ਗ੍ਰਹਿਣ ਦਾ ਨਜ਼ਾਰਾ ਵੇਖਿਆ। ਭਾਰਤ, ਗਰੀਸ, ਆਸਟਰੇਲੀਆ, ਇਟਲੀ ਤੇ ਜਰਮਨੀ ਸਣੇ ਦੁਨੀਆ ਦੇ ਕਈ ਦੇਸ਼ਾਂ ਵਿੱਚ ਇਸ ਦਾ ਨਜ਼ਾਰਾ ਵੇਖਣ ਨੂੰ ਮਿਲਿਆ। ਰੋਤ ਤੋਂ ਹੀ ਲੋਕ ਇਸ ਅਦਭੁਤ ਖਗੋਲੀ ਘਟਨਾ ਨੂੰ ਵੇਖਣ ਲਈ ਜੁਟ ਗਏ ਸੀ। ਅੱਗੇ ਦੀਆਂ ਤਸਵੀਰਾਂ ਵਿੱਚ ਵੇਖੋ ਬਲੱਡ ਮੂਨ ਦੀਆਂ ਖੂਬਸੂਰਤ ਤਸਵੀਰਾਂ।