Amazon Festival Sale: ਕਰਵਾਚੌਥ 'ਤੇ ਸ਼ਾਮ ਨੂੰ ਹੈਵੀ ਸਾੜੀ, ਲਹਿੰਗਾ ਜਾਂ ਸੂਟ ਪਹਿਣ ਦਾ ਟ੍ਰੈਂਡ ਹੈ ਪਰ ਦਿਨ ਸਮੇਂ ਜੇਕਰ ਫੈਸਟਿਵ ਲੁਕ ਵਾਲਾ ਕੋਈ ਹਲਕਾ ਆਰਾਮਦਾਇਕ ਤੇ ਸਟਾਇਲਿਸ਼ ਕੁਰਤਾ ਪਹਿਣ ਦਾ ਮਨ ਹੈ ਤੇ ਜਿਸ ਦੇ ਰੰਗ 'ਚ ਪੂਜਾ ਵਾਲੀ ਫੀਲਿੰਗ ਵੀ ਆਵੇ ਤਾਂ ਐਮੇਜ਼ੋਨ ਤੋਂ ਆਰਡਰ ਕਰੋ ਬੀਬਾ ਤੇ W ਦੇ ਕੁਰਤੇ। ਦੇਖੋ ਟੌਪ 5 ਸੈਲਿੰਗ ਬ੍ਰਾਂਡਡ ਕੁੜਤੇ ਜਿੰਨ੍ਹਾਂ ਨੂੰ ਪਹਿਨ ਕੇ ਤੁਸੀਂ ਬੇਹੱਦ ਖੂਬਸੂਰਤ ਲੱਗ ਸਕਦੇ ਹੋ।
Link For Amazon Great Indian Festival Sale
1-BIBA Women's Cotton Kurta
ਬੀਬਾ ਦੇ ਇਸ ਕੁੜਤੇ ਦੀ ਕੀਮਤ 2999 ਰੁਪਏ ਹੈ ਪਰ ਐਮੇਜ਼ੋਨ ਦੀ ਸੇਲ 'ਚ 75 ਫੀਸਦ ਡਿਸਕਾਊਂਟ ਤੋਂ ਬਾਅਦ ਸਿਰਫ਼ 750 ਰੁਪਏ 'ਚ ਮਿਲ ਰਿਹਾ ਹੈ। ਇਸ ਨੂੰ ਗੋਲਡਨ ਜਾਂ ਕੋਰਲ ਕਲਰ ਦੀ ਲੈਗਿੰਗ, ਸਕਰਟ ਜਾਂ ਪਲਾਜੋ ਨਾਲ ਪਹਿਨ ਸਕਦੇ ਹੋ। ਇਹ ਕੁੜਤਾ ਲੌਂਗ ਐਂਥਨਿਕ ਲੁਕ ਦੇਵੇਗਾ।
2-BIBA Women's Synthetic Kurta
ਇਕਦਮ ਹਲਕਾ ਪਰ ਫੈਸਟੀਵਲ ਕਲਰ 'ਚ ਕੁੜਤਾ ਚਾਹੀਦਾ ਹੈ ਤਾਂ ਬੀਬਾ ਦਾ ਸਕਾਈ ਬਲੂ ਕੁੜਤਾ ਐਮੇਜ਼ੋਨ ਤੋਂ ਆਰਡਰ ਕਰੋ। ਸਿਲਕ ਦਾ ਇਕ ਕੁੜਤਾ 2999 ਰੁਪਏ ਦਾ ਹੈ ਪਰ ਸੇਲ 'ਚ ਸਿਰਫ਼ 720 ਰੁਪਏ ਚ ਮਿਲ ਰਿਹਾ ਹੈ। ਇਸ ਕੁੜਤੇ 'ਚ ਬਹੁਤ ਸੁੰਦਰ ਗੋਲਡ ਵਰਕ ਹੈ ਤੇ ਯੈਲੋ, ਪੀਚ, ਸਕਾਈ ਬਲੂ ਕਲਰ ਦੀ ਆਪਸ਼ਨ ਹੈ।
Buy BIBA Women's Synthetic Kurta
3-Aurelia Women's Silk A-Line Kurta
ਕਰਵਾਚੌਥ ਵਾਲੇ ਦਿਨ 'ਚ ਪਹਿਣਨ ਲਈ ਖਰੀਦ ਸਕਦੇ ਹੋ Aurelia ਦਾ ਆਫ ਵਾਈਟ ਸਿਲਕ ਕੁੜਤਾ, ਇਸ ਕੁੜਤੇ ਨੂੰ ਪਲੇਨ ਆਰੇਂਜ ਜਾਂ ਮਰੂਨ ਕਲਰ ਦੀ ਸਲਵਾਰ, ਪੈਂਟ ਜਾਂ ਪਲਾਜ਼ੋ ਦੇ ਨਾਲ ਮੈਚ ਕਰ ਸਕਦੇ ਹੋ। ਲਾਈਟ ਬ੍ਰਾਊਨ ਕਲਰ ਦੇ ਇਸ ਕੁੜਤੇ ਦੇ ਨਾਲ ਹਲਕੇ ਗੋਲਡ ਈਅਰਿੰਗ ਬੇਹੱਦ ਖੂਬਸੂਰਤ ਲੱਗਣਗੇ। ਇਸ ਕੁੜਤੇ ਦੀ ਕੀਮਤ 1,299 ਰੁਪਏ ਹੈ ਪਰ ਐਮੇਜ਼ੋਨ ਦੀ ਸੇਲ 'ਚ 649 ਰੁਪਏ 'ਚ ਮਿਲ ਰਿਹਾ ਹੈ।
Buy Aurelia Women's Silk A-Line Kurta
4-Max Printed Srayight Kurta musterd color
ਕਰਵਾਚੌਥ ਦੀ ਪੂਜਾ ਵਾਲੇ ਦਿਨ ਕੁਝ ਪੀਲੇ ਰੰਗ 'ਚ ਕੰਫਰਟੇਬਲ ਦਾ ਮਨ ਹੈ ਤਾਂ ਰਿਔਨ ਕੌਟਨ 'ਚ ਸਿਰਫ਼ 375 ਰੁਪਏ 'ਚ ਐਮੇਜ਼ੋਨ ਤੋਂ Max Printed Srayight Kurta ਲੈ ਸਕਦੇ ਹੋ। ਇਸ ਦੀ ਕੀਮਤ 749 ਰੁਪਏ ਹੈ ਪਰ ਐਮੋਜ਼ੋਨ ਸੇਲ 'ਚ 50 ਫੀਸਦ ਆਫ ਤੇ ਹੈ। ਇਸ 'ਚ ਕੋਰਲ ਕਲਰ ਦਾ ਆਪਸ਼ਨ ਵੀ ਹੈ।
Buy Max Printed Srayight Kurta mustered color
5- W for Woman Straight Kurta
ਮਰੂਨ ਕਲਰ ਦਾ ਕੋਈ ਸਟਾਇਲਿਸ਼ ਤੇ ਕੰਫਰਟੇਬਲ ਕੁੜਤਾ ਪਹਿਣਨਾ ਹੋਵੇ ਤਾਂ ਐਮੇਜ਼ੋਨ ਤੋਂ ਆਰਡਰ ਕਰੋ W ਦਾ ਕੁੜਤਾ। ਜਿਸ ਦਾ ਗੋਲਡਨ ਵਰਕ ਇਸ ਨੂੰ ਫੈਸਟਿਵ ਲੁਕ ਦੇਵੇਗਾ। ਇਸ ਦੀ ਕੀਮਤ ਹੈ 1,699 ਰੁਪਏ ਪਰ ਸੇਲ 'ਚ ਸਿਰਫ਼ 566 ਰੁਪਏ ਦਾ ਮਿਲ ਰਿਹਾ ਹੈ।
Buy W for Woman Straight Kurta
Disclaimer: ਇਹ ਪੂਰੀ ਜਾਣਕਾਰੀ Amazon ਦੀ ਵੈਬਸਾਈਟ ਤੋਂ ਲਈ ਗਈ ਹੈ। ਸਮਾਨ ਨਾਲ ਜੁੜੀ ਕੋਈ ਵੀ ਸ਼ਿਕਾਇਤ ਲਈ Amazon ਤੇ ਜਾਕੇ ਹੀ ਸੰਪਰਕ ਕਰਨਾ ਹੋਵੇਗਾ। ਇੱਥੇ ਦੱਸੇ ਗਏ ਪ੍ਰੋਡਕਟ ਦੀ ਕੁਆਲਿਟੀ, ਕੀਮਤ ਤੇ ਆਫਰਸ ਦੇ ਬਾਰੇ ਏਬੀਪੀ ਨਿਊਜ਼ ਪੁਸ਼ਟੀ ਨਹੀਂ ਕਰਦਾ।