Chocolate Day 2023 Quotes:  ਜੇਕਰ ਮੌਕਾ ਚਾਕਲੇਟ ਡੇ ਦਾ ਹੈ, ਤਾਂ ਮੈਸੇਜ ਵੀ ਅਜਿਹਾ ਹੋਣਾ ਚਾਹੀਦਾ ਹੈ ਜੋ ਦਿਲ ਅਤੇ ਦਿਮਾਗ ਦੋਵਾਂ ਵਿੱਚ ਮਿਠਾਸ ਘੋਲ ਦੇਵੇ। ਸੋਚੋ ਜਦੋਂ ਇਸ ਖਾਸ ਦਿਨ ਦੀ ਸ਼ੁਰੂਆਤ ਕਿਸੇ ਪਿਆਰੇ ਮੈਸੇਜ ਨਾਲ ਹੋਵੇਗੀ ਤਾਂ ਸਾਰਾ ਦਿਨ ਕਿੰਨੀ ਮਿਠਾਸ ਨਾਲ ਭਰਿਆ ਹੋਵੇਗਾ। ਹੁਣ ਜੇਕਰ ਤੁਸੀਂ ਕਿਸੇ ਖੂਬਸੂਰਤ ਮੈਸੇਜ ਦੀ ਤਲਾਸ਼ ਕਰ ਰਹੇ ਹੋ, ਤਾਂ ਵੱਖ-ਵੱਖ ਸੋਸ਼ਲ ਮੀਡੀਆ ਸਾਈਟਸ ਅਤੇ ਗਰੁੱਪਸ ‘ਚ ਸਰਚ ਕਰਕੇ ਪਰੇਸ਼ਾਨ ਨਾ ਹੋਵੋ। ਕਿਉਂਕਿ ਅਸੀਂ ਤੁਹਾਡੇ ਨਾਲ ਚਾਕਲੇਟ ਡੇਅ ਨਾਲ ਜੁੜੇ ਕੁਝ ਮੈਸੇਜ ਸਾਂਝੇ ਕਰ ਰਹੇ ਹਾਂ, ਜਿਸ ਨੂੰ ਤੁਸੀਂ ਬਿਨਾਂ ਕੁਝ ਸੋਚੇ ਆਪਣੇ ਪਾਰਟਨਰ ਨੂੰ ਭੇਜ ਸਕਦੇ ਹੋ। ਇਹ ਹਨ ਪਿਆਰੇ ਮੈਸੇਜ...

ਯੇ ਦਿਨ ਹੈ ਬਹੁਤ ਮਸਤਾਨਾ

ਚਾਕਲੇਟਸ ਦਾ ਮੈਂ ਵੀ ਹੂੰ ਬੜਾ ਦੀਵਾਨਾ

ਏ ਮੇਰੇ ਪਿਆਰ ਅਬ ਤੋ ਆ ਭੀ ਜਾਓ

ਮਿਲਜੁਲ ਕਰ ਮੇਰੇ ਸਾਥ ਚਾਕਲੇਟ ਖਾਓ

ਹੈਪੀ ਚਾਕਲੇਟ ਡੇਅ

 

ਚਾਕਲੇਟ ਡੇਅ ਦੀਆਂ ਖੁਸ਼ੀਆਂ

ਤੁਮ ਸੰਗ ਯੂ ਬਨਾ ਲੂੰਗਾ

ਥੋੜੀ ਚਾਕਲੇਟ ਤੁਮ ਖਾਨਾ, ਥੋੜੀ ਮੈਂ ਖਾ ਲੂੰਗਾ

ਹੈਪੀ ਚਾਕਲੇਟ ਡੇ 2023

 

ਆਜ ਕੇ ਦਿਨ ਜੰਮ ਕੇ ਚਾਕਲੇਟ ਖਾਓ ਯਾਰੋ

ਕੋਈ ਮੀਠੀ ਸੀ ਬਾਤ ਫਿਰ ਸੁਨਾਓ ਯਾਰੋ

ਕਬ ਸੇ ਦਿਲ ਬੇਤਾਬ ਹੈ ਆਪਕੇ ਇਸ਼ਕ ਮੇਂ

ਸਚ ਹੈ ਤੋ ਫਿਰ ਗਲੇ ਲਗਾ ਲੋ ਯਾਰੋ

ਹੈਪੀ ਚਾਕਲੇਟ  ਡੇ

ਤਿਓਹਾਰ ਫਿਰ ਸੇ ਪਿਆਰ ਕਾ ਆਇਆ ਹੈ

ਸੰਗ ਅਪਨੇ ਢੇਰੋ ਖੁਸ਼ੀਆਂ ਲਾਇਆ ਹੈ

ਨਾ ਰਹਿ ਜਾਏ ਇਸ਼ਕ ਕਾ ਰੰਗ ਫੀਕਾ

ਚਲੋ ਕਰ ਲੇ ਚਾਕਲੇਟ ਸੇ ਮੂੰਹ ਮੀਠਾ

ਹੈਪੀ ਚਾਕਲੇਟ ਡੇ

ਚਾਕਲੇਟ ਸਾ ਮੀਠਾ ਯੇ ਤੇਰਾ ਪਿਆਰ

ਲਾਇਆ ਹੈ ਮੇਰੇ ਜੀਵਨ ਮੇਂ ਬਹਾਰ ਹੀ ਬਹਾਰ

ਤੇਰੇ ਪਿਆਰ ਕੀ ਮਿਠਾਸ ਸੇ ਸਜਾ ਹੈ ਸੰਸਾਰ

ਚਾਕਲੇਟ ਡੇ ਪਰਮੈਂ ਕਰਤਾਂ ਹੂੰ ਅਪਨੇ ਪਿਆਰ ਕਾ ਇਜ਼ਹਾਰ

ਹੈਪੀ ਚਾਕਲੇਟ ਡੇ 

ਇਹ ਵੀ ਪੜ੍ਹੋ: ਹਵਾਈ ਸੇਵਾਵਾਂ ਦੇ ਫਲੀਟ 'ਚ ਜਲਦੀ ਹੀ 10 ਸੀਟਰ ਪ੍ਰਾਈਵੇਟ ਜੈੱਟ ਹੋਵੇਗਾ ਸ਼ਾਮਲ

ਦਿਲ ਤੋਂ ਹੈ ਚਾਕਲੇਟ ਕੀ ਤਰ੍ਹਾਂ ਨਾਜ਼ੁਕ

ਤੁਮ ਬਨ ਜਾਓ ਡ੍ਰਾਈਫਰੂਟ ਕੀ ਟਾਪਿੰਗ

ਲਾਫੀਫ ਹੋਗੀ ਕੁਰਕੁਰੀ

ਫਰੂਟਸ ਐਂਡ ਨਟਸ ਜੈਸੀ

ਅਗਰ ਮਿਲ ਜਾਏ ਪਾਰਟਨਰ

ਤੇਰੇ ਜੈਸੀ

ਹੈਪੀ ਚਾਕਲੇਟ ਡੇ 2023

ਇਹ ਵੀ ਪੜ੍ਹੋ: ਸਾਵਧਾਨ! 6 ਘੰਟਿਆਂ ਤੋਂ ਘੱਟ ਸੌਂਦੇ ਹੋ, ਤਾਂ ਇੱਕ ਨਹੀਂ ਇਨ੍ਹਾਂ 5 ਬਿਮਾਰੀਆਂ ਦੇ ਹੋ ਸਕਦੇ ਹੋ ਸ਼ਿਕਾਰ