- ਕੇਲਾ ਐਂਟੀ-ਐਸਿਡ ਤੱਤਾਂ ਨਾਲ ਭਰਪੂਰ ਹੈ ਜੋ ਹਾਰਟ ਬਰਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਨੂੰ ਦਿਨ ਵਿੱਚ ਖਾਣ ਨਾਲ ਐਨਰਜੀ ਲੇਵਲ ਵਧਦਾ ਹੈ ਪਰ ਰਾਤ ਵੇਲੇ ਖਾਣ ਨਾਲ ਕੋਲਡ ਤੇ ਕਫ ਦੀ ਸਮੱਸਿਆ ਪੈਦਾ ਹੋ ਸਕਦੀ ਹੈ।
ਭੁੱਲ ਕੇ ਵੀ ਨਾ ਖਾਇਓ ਰਾਤ ਨੂੰ ਇਹ ਭੋਜਨ
ਏਬੀਪੀ ਸਾਂਝਾ | 22 Jan 2018 04:56 PM (IST)
ਚੰਡੀਗੜ੍ਹ: ਬਹੁਤ ਸਾਰੇ ਭੋਜਨ ਹਨ ਜੋ ਸਿਹਤ ਲਈ ਬਹੁਤ ਹੈਲਦੀ ਹਨ ਪਰ ਕੁਝ ਭੋਜਨ ਅਜਿਹੇ ਹਨ ਜਿਨ੍ਹਾਂ ਨੂੰ ਰਾਤ ਵਿੱਚ ਜਾਂ ਗ਼ਲਤ ਟਾਈਮ ਖਾਣ ਨਾਲ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਹੈਲਦੀ ਫੂਡਜ਼ ਬਾਰੇ ਦੱਸਾਂਗੇ।