ਨਵੀਂ ਦਿੱਲੀ: ਜੇਕਰ ਤੁਸੀਂ ਸੈਮਸੰਗ ਗਲੈਕਸੀ ਐਮ 30 ਐਸ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਹ ਇੱਕ ਦਮ ਸਹੀ ਮੌਕਾ ਹੈ। ਕੰਪਨੀ ਇਸ ਫੋਨ 'ਤੇ ਭਾਰੀ ਡਿਸਕਾਊਂਟ ਦੇ ਰਹੀ ਹੈ। ਐਮਾਜ਼ਾਨ ਇੰਡੀਆ ਦੀ ਵੈਬਸਾਈਟ 'ਤੇ ਇਸ ਫੋਨ ਨੂੰ ਡਿਸਕਾਊਂਟ 'ਤੇ ਖਰੀਦ ਸਕਦੇ ਹੋ।
ਗਲੈਕਸੀ ਐਮ 30 ਐਸ ਬਲੂ ਕਲਰ ਵੈਰਿਅੰਟ 4 ਜੀਬੀ ਰੇਮ ਤੇ 64 ਜੀਬੀ ਇੰਟਰਨਲ ਸਟੋਰੇਜ ਦੇ ਨਾਲ ਹੈ, ਪਰ ਇਸ ਸਮੇਂ 2,501 ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।ਇਸ ਫੋਨ ਦੀ ਐਮਆਰਪੀ 15,500 ਰੁਪਏ ਹੈ ਤੇ ਡਿਸਕਾਊਂਟ ਤੋਂ ਬਾਅਦ ਇਹ ਤੁਹਾਨੂੰ ਸਿਰਫ 12,999 ਰੁਪਏ 'ਚ ਮਿਲੇਗਾ। ਇਹ ਡੀਲ ਕੁੱਝ ਹੀ ਸਮੇਂ ਦੇ ਲਈ ਹੈ। ਅਜਿਹੇ 'ਚ ਜੇਕਰ ਤੁਸੀਂ ਇਸ ਫੋਨ ਨੂੰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਇੱਕ ਚੰਗੀ ਡੀਲ ਸਾਬਿਤ ਹੋ ਸਕਦੀ ਹੈ।
ਗਲੈਕਸੀ ਐਮ 30 ਐਸ 'ਚ ਫੋਟੋਗ੍ਰਾਫੀ ਦੇ ਲਈ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਹੈ ਜਿਸ 'ਚ 48 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 8 ਮੈਗਾਪਿਕਸਲ ਦਾ ਅਲਟਰਾ ਵਾਇਡ ਐਂਗਲ ਲੈਂਸ ਤੇ 5 ਮੈਗਾਪਿਕਸਲ ਦਾ ਡੇਪਥ ਸੈਂਸਰ ਹੈ, ਜਦਕਿ ਸੈਲਫੀ ਦੇ ਲਈ ਇਸ 'ਚ 16 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮਿਲਦਾ ਹੈ। ਕੈਮਰੇ ਦੇ ਮਾਮਲੇ 'ਚ ਇਹ ਫੋਨ ਕਾਫੀ ਵਧੀਆ ਮੰਨਿਆ ਜਾ ਰਿਹਾ ਹੈ ਤੇ ਇਹ ਤੁਹਾਨੂੰ ਰਿਅਲ ਇਮੇਜ ਦਿੰਦਾ ਹੈ।
ਸੈਮਸੰਗ ਗਲੈਕਸੀ ਐਮ 30 ਐਸ 'ਤੇ ਮਿਲ ਰਿਹਾ ਭਾਰੀ ਡਿਸਕਾਊਂਟ, ਜਲਦੀ ਕਰੋ
ਏਬੀਪੀ ਸਾਂਝਾ
Updated at:
05 Feb 2020 09:27 AM (IST)
ਜੇਕਰ ਤੁਸੀਂ ਸੈਮਸੰਗ ਗਲੈਕਸੀ ਐਮ 30 ਐਸ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਹ ਇੱਕ ਦਮ ਸਹੀ ਮੌਕਾ ਹੈ। ਕੰਪਨੀ ਇਸ ਫੋਨ 'ਤੇ ਭਾਰੀ ਡਿਸਕਾਊਂਟ ਦੇ ਰਹੀ ਹੈ। ਐਮਾਜ਼ਾਨ ਇੰਡੀਆ ਦੀ ਵੈਬਸਾਈਟ 'ਤੇ ਇਸ ਫੋਨ ਨੂੰ ਡਿਸਕਾਊਂਟ 'ਤੇ ਖਰੀਦ ਸਕਦੇ ਹੋ।
- - - - - - - - - Advertisement - - - - - - - - -