ਸਾਵਧਾਨ! ਇਸ ਤਰ੍ਹਾਂ ਬਚਾਓ ਬੱਚਿਆਂ ਨੂੰ ਅਗਵਾ ਹੋਣੋਂ
ਏਬੀਪੀ ਸਾਂਝਾ
Updated at:
14 Sep 2016 04:10 PM (IST)
NEXT
PREV
ਕਈ ਵਾਰ ਬੱਚਿਆਂ ਨੂੰ ਇਕੱਲਾ ਜਾਂ ਛੋਟਾ ਸਮਝ ਕੇ ਲੋਕ ਕਿੱਡਨੈਪ ਕਰ ਲੈਂਦੇ ਹਨ ਜਾਂ ਫਿਰ ਆਪਣੇ ਫਾਇਦੇ ਲਈ ਬੱਚਿਆਂ ਨੂੰ ਅਗਵਾ ਕਰਕੇ ਲੈ ਜਾਂਦੇ ਹਨ। ਆਮ ਤੌਰ 'ਤੇ ਕਿੱਡਨੈਪਰ ਬੱਚਿਆਂ ਦੇ ਹੱਥ ਬੰਨ੍ਹ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਟਰਿੱਕ ਵਿਖਾਉਣ ਜਾ ਰਹੇ ਹਾਂ ਜਿਨ੍ਹਾਂ ਰਾਹੀਂ ਬੱਚਾ ਅਸਾਨੀ ਨਾਲ ਆਪਣੇ ਹੱਥ ਖੋਲ੍ਹ ਸਕਦਾ ਹੈ। ਇਸ ਟਰਿੱਕ ਨਾਲ ਬੱਚਾ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਖੁਦ ਨੂੰ ਆਜ਼ਾਦ ਕਰ ਸਕਦਾ ਹੈ। ਵੇਖੋ ਵੀਡੀਓ-

- - - - - - - - - Advertisement - - - - - - - - -