ਭਿਆਨਕ ਸੜਕ ਹਾਦਸੇ 'ਚ 4 ਲੋਕਾਂ ਦੀ ਮੌਤ
ਏਬੀਪੀ ਸਾਂਝਾ | 19 Oct 2020 05:00 PM (IST)
ਚੰਬਾ ਜ਼ਿਲ੍ਹੇ ਦੇ ਕੱਲਹੇਲ ਨੇੜੇ ਭਿਆਨਕ ਹਾਸਦੇ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਆਲਟੋ ਕਾਰ ਨਾਲ ਹੋਏ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ ਇੱਕ ਅਧਿਆਪਕ, ਲੈਬ ਅਟੈਂਡੈਂਟ, ਇੱਕ ਔਰਤ ਤੇ ਉਸ ਦਾ ਬੇਟਾ ਸ਼ਾਮਲ ਹਨ।
ਚੰਬਾ: ਚੰਬਾ ਜ਼ਿਲ੍ਹੇ ਦੇ ਕੱਲਹੇਲ ਨੇੜੇ ਭਿਆਨਕ ਹਾਸਦੇ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਆਲਟੋ ਕਾਰ ਨਾਲ ਹੋਏ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ ਇੱਕ ਅਧਿਆਪਕ, ਲੈਬ ਅਟੈਂਡੈਂਟ, ਇੱਕ ਔਰਤ ਤੇ ਉਸ ਦਾ ਬੇਟਾ ਸ਼ਾਮਲ ਹਨ। ਪੰਜਾਬ ਭਵਨ 'ਚ ਰੋਕੀ ਮਜੀਠੀਆ ਦੀ ਐਂਟਰੀ, ਬਾਹਰ ਬੈਠ ਹੀ ਲਾਏ ਮੁਰਦਾਬਾਦ ਦੇ ਨਾਅਰੇ ਜਾਣਕਾਰੀ ਅਨੁਸਾਰ ਕੱਲਹੇਲ ਨੇੜੇ ਇਹ ਆਲਟੋ ਕਾਰ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਅਚਾਨਕ ਡਿੱਗਣ ਤੋਂ ਬਾਅਦ, ਅੱਗ ਲੱਗ ਗਈ ਤੇ ਉਸ ਦੇ ਪਰਖਚੇ ਉੱਡ ਗਏ। ਅੱਗਾ ਦੌੜ, ਪਿੱਛਾ ਚੌੜ! ਕੈਪਟਨ ਸਰਕਾਰ ਕੋਲੋਂ ਅਜੇ ਤੱਕ ਨਹੀਂ ਤਿਆਰ ਹੋਇਆ ਬਿੱਲ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ