ਗੁਜਰਾਤ 'ਚ ਕੈਮੀਕਲ ਫੈਕਟਰੀ 'ਚ ਲੱਗੀ ਅੱਗ
ਏਬੀਪੀ ਸਾਂਝਾ | 08 Aug 2020 02:36 PM (IST)
ਗੁਜਰਾਤ ਵਿਖੇ ਵਲਸਾਦ ਦੇ ਵਾਪੀ 'ਚ ਇਕ ਕੈਮੀਕਲ ਫੈਕਟਰੀ 'ਚ ਅੱਗ ਲੱਗ ਗਈ। 8 ਤੋਂ ਵੱਧ ਫਾਇਰ ਟੈਂਡਰ ਮੌਕੇ 'ਤੇ ਮੌਜੂਦ ਹਨ। ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਆਈ ਹੈ।
ਸੰਕੇਤਕ ਤਸਵੀਰ