ਚੰਡੀਗੜ੍ਹ: ਪੰਜਾਬ 'ਡੀਪੀਏਖਾਦਦੀਕਿੱਲਤਜਲਦਦੂਰਹੋਜਾਏਗੀ।ਡਾ. ਬਲਦੇਵਸਿੰਘਸੰਯੁਕਤਡਾਇਰੈਕਟਰ (ਖਾਦਾਂ) ਖੇਤੀਬਾੜੀਵਿਭਾਗਪੰਜਾਬਨੇਦਾਅਵਾਕੀਤਾਹੈਕਿਅਗਲੇਦੋਹਫ਼ਤਿਆਂ 'ਪੰਜਾਬ ' 2 ਲੱਖ 56 ਹਜਾਰਮੀਟਰਿਕਟਨਡੀਏਪੀਖਾਦਪਹੁੰਚਰਹੀਹੈ।ਪੰਜਾਬਦੇਵੱਖ-ਵੱਖਸ਼ਹਿਰਾਂ 'ਹਰਰੋਜ਼ 7 ਰੈਕਪਹੁੰਚਣਗੇ, ਜਿਸਨਾਲਖਾਦਦੀਘਾਟਪੂਰੀਤਰ੍ਹਾਂਖ਼ਤਮਹੋਜਾਵੇਗੀ।

ਦੱਸਦਈਏਕਿਪੰਜਾਬ 'ਡੀਪੀਏਖਾਦਦੀਕਿੱਲਤਨੂੰਲੈਕੇਹਾਹਾਕਾਰਮੱਚੀਹੋਈਹੈ।ਕਣਕ, ਜੌਂ, ਸਰੋਂ, ਛੋਲਿਆਂਆਦਿਦੀਬਿਜਾਈਸ਼ੁਰੂਹੋਚੁੱਕੀਹੈਪਰਬਹੁਤਸਾਰੇਇਲਾਕਿਆਂਵਿੱਚਲੋੜੀਂਦੀਡੀਪੀਏਖਾਦਨਹੀਂਮਿਲਰਹੀ।ਕਣਕਦੀਬਿਜਾਈਵੇਲੇਹੀਡੀਏਪੀਖਾਦਦੀਲੋੜਪੈਂਦੀਹੈ।ਇਸਲਈਕਿਸਾਨਪ੍ਰੇਸ਼ਾਨਹਨ।

ਇਹਵੀਰਿਪੋਰਟਾਂਰਹੀਆਂਹਨਕਿਡੀਏਪੀਦੀਕਿੱਲਤਦੇਚੱਲਦਿਆਂਖਾਦਵਪਾਰੀਦੁਕਾਨਦਾਰਾਂਨੂੰਬੇਲੋੜਾਸਾਮਾਨਖਾਦਨਾਲਲਾਕੇਦੇਰਹੇਹਨ।ਕੁਝਕੁਜਗ੍ਹਾ 'ਤੇਡੀਏਪੀਖਾਦਤੈਅਕੀਮਤਾਂਤੋਂਉੱਪਰਵੇਚਿਆਜਾਰਿਹਾਹੈ।ਕਿਸਾਨਦੂਜੇਸੂਬਿਆਂਤੋਂਵੀਮਹਿੰਗੇਰੇਟਾਂ 'ਤੇਖਾਦਲਿਆਰਹੇਹਨ।ਕਿਸਾਨਾਂਦੀਮੰਗਹੈਕਿਪੰਜਾਬਸਰਕਾਰਜਲਦਤੋਂਜਲਦਡੀਏਪੀਖਾਦਕਿਸਾਨਾਂਨੂੰਮੁਹੱਈਆਕਰਵਾਏ।

ਇਸਦੇਨਾਲਹੀਆਮਆਦਮੀਪਾਰਟੀਆਪਪੰਜਾਬਦੇਕਿਸਾਨਵਿੰਗਦੇਸੂਬਾਪ੍ਰਧਾਨਤੇਵਿਧਾਇਕਕੁਲਤਾਰਸਿੰਘਸੰਧਵਾਂਨੇਡੀਏਪੀਖਾਦਦੀਘਾਟਤੇਚਿੰਤਾਪ੍ਰਗਟਕਰਦਿਆਂਕਿਹਾਕਿਖਾਦਦੀਘਾਟਕਾਰਨਹਾੜ੍ਹੀਦੀਆਂਫ਼ਸਲਾਂਖ਼ਾਸਕਰਕੇਕਣਕਦੀਬਿਜਾਈਤੇਮਾੜਾਅਸਰਪਵੇਗਾ।ਇਸਕਾਰਨਸੂਬੇਤੇਕਿਸਾਨਾਂਨੂੰਭਾਰੀਆਰਥਿਕਨੁਕਸਾਨਹੋਵੇਗਾ।

ਸੰਧਵਾਂਨੇਦੋਸ਼ਲਾਇਆਕਿਖਾਦਦੀਘਾਟਕਾਰਨਕਾਲਾਬਾਜ਼ਾਰੀਵਧਗਈਹੈਤੇਕਿਸਾਨਾਂਦੀਆਰਥਿਕਲੁੱਟਹੋਰਹੀਹੈ।ਉਨ੍ਹਾਂਕਿਹਾਕਿਹਾੜ੍ਹੀਦੀਫ਼ਸਲਦੀਬਿਜਾਈਲਈ 5.5 ਲੱਖਟਨਡੀਏਪੀਦੀਲੋੜਹੈ।ਡੀਏਪੀਖਾਦਦੀਸਮੇਂਸਿਰਸਪਲਾਈਨਾਦੇਕੇਕੇਂਦਰਸਰਕਾਰਪੰਜਾਬਤੇਪੰਜਾਬਦੇਕਿਸਾਨਾਂਨਾਲਕਿੜ੍ਹਕੱਢਰਹੀਹੈ, ਉੱਥੇਪੰਜਾਬਸਰਕਾਰਦੀਨਾਲਾਇਕੀਵੀਬੇਪਰਦਹੋਈਹੈਜਿਸਨੇਡੀਏਪੀਦੀਪੂਰਤੀਲਈਕੇਂਦਰਨਾਲਸਮੇਂਸਿਰਤਾਲਮੇਲਨਹੀਂਕੀਤਾ।