ਜਲੰਧਰ: ਪੰਜਾਬ ‘ਚ ਅੱਜ ਕੋਰੋਨਾਵਾਇਰਸ ਨਾਲ ਇੱਕ ਹੋਰ ਮੌਤ ਹੋ ਗਈ ਹੈ ਜਿਸ ਨਾਲ ਸੂਬੇ ‘ਚ ਮੌਤਾਂ ਦਾ ਅੰਕੜਾ 47 ਤੱਕ ਪਹੁੰਚ ਗਿਆ ਹੈ।
ਮ੍ਰਿਤਕ ਜਲੰਧਰ ਦਾ ਰਹਿਣ ਵਾਲਾ ਸੀ। ਉਸ ਨੇ ਕੋਰੋਨਾ ਜੰਗ ਲੜਦਿਆਂ ਲੁਧਿਆਣਾ ਦੇ ਡੀਐਮਸੀਐਚ ਵਿਖੇ ਦਮ ਤੋੜ ਦਿੱਤਾ। ਬੀਤੇ ਦਿਨੀਂ ਇੱਕ 85 ਸਾਲਾਂ ਤੇ ਇੱਕ 60 ਸਾਲਾਂ ਬਜ਼ੁਰਗ ਦੀ ਪਠਾਨਕੋਟ ‘ਚ ਮੌਤ ਹੋਈ ਸੀ।
ਇਸ ਦੇ ਨਾਲ ਹੀ ਪੰਜਾਬ ‘ਚ 41 ਨਵੇਂ ਮਾਮਲੇ ਆਏ, ਜਿਸ ਨਾਲ ਸੂਬੇ ‘ਚ ਕੁੱਲ ਸੰਕਰਮਿਤਾਂ ਦੀ ਗਿਣਤੀ 2,342 ਤੱਕ ਪਹੁੰਚ ਗਈ ਹੈ।
ਚੰਡੀਗੜ੍ਹ ਤੇ ਪੰਜਾਬ ‘ਤੇ ਪਵੇਗਾ ਨਿਸਰਗ ਤੂਫਾਨ ਦਾ ਅਸਰ, ਹਫਤਾ ਪਹਿਲਾਂ ਆ ਜਾਵੇਗਾ ਮਾਨਸੂਨ
ਪਤਨੀ ਦੀ ਕਾਲ ਰਿਕਾਰਡ ਕਰਨ ਵਾਲੇ ਸਾਵਧਾਨ! ਹਾਈਕੋਰਟ ਦੀ ਚੇਤਾਵਨੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ