ਬਟਾਲਾ: ਜਾਇਦਾਦ ਹੜੱਪਣ ਦੇ ਮਕਸਦ ਨਾਲ ਜੀਜੇ ਨੇ ਆਪਣੇ ਇਕਲੌਤੇ 15 ਸਾਲ ਦੇ ਨਬਾਲਿਗ ਸਾਲੇ ਦਾ ਕਤਲ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਦੀ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ। ਲੌਕਡਾਊਨ ਤੋਂ ਹੀ ਜੀਜਾ ਬਟਾਲਾ ਦੀ ਆਬਾਦੀ ਗੋਂਸਪੁਰਾ ਵਿੱਚ ਆਪਣੇ ਸੁਹਰਿਆਂ ਘਰ ਰਹਿ ਰਿਹਾ ਸੀ।
ਜ਼ਮੀਨੀ ਵਿਵਾਦ ਨੂੰ ਲੈ ਕੇ ਪੁਲਿਸ ਦੇ ਸਾਹਮਣੇ ਚੱਲੀਆਂ ਗੋਲੀਆਂ, 3 ਲੋਕਾਂ ਦੀ ਮੌਤ
ਮ੍ਰਿਤਕ ਕਰਨ ਕੁਮਾਰ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਆਟੋ ਰਿਪੇਅਰ ਦੀ ਦੁਕਾਨ ਵਿੱਚ ਕੰਮ ਕਰਦਾ ਸੀ। 26 ਨਵੰਬਰ ਨੂੰ ਉਸ ਦਾ ਪੁੱਤਰ ਦੁਕਾਨ ਤੋਂ ਘਰ ਆ ਰਿਹਾ ਸੀ ਤਾਂ ਉਸ ਦਾ ਜਵਾਈ ਬੇਟੇ ਨੂੰ ਮੋਟਰਸਾਈਕਲ 'ਤੇ ਬੈਠਾ ਕੇ ਆਪਣੇ ਨਾਲ ਅੰਮ੍ਰਿਤਸਰ ਲੈ ਗਿਆ।
ਕਿਸਾਨ ਅੰਦੋਲਨ 'ਚ ਜਾ ਰਹੇ ਨੌਜਵਾਨ ਦੀ ਮੌਤ, ਟਰਾਲੀ 'ਚੋਂ ਡਿੱਗਣ ਮਗਰੋਂ ਵਾਹਨ ਨੇ ਕੁਚਲਿਆ
ਜਿੱਥੇ ਉਸ ਨੇ ਉਨ੍ਹਾਂ ਦੇ ਬੇਟੇ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ। ਇਤਲਾਹ ਮਿਲਦੇ ਹੀ ਪੁਲਿਸ ਹਰਕਤ ਵਿੱਚ ਆਈ ਫਿਲਹਾਲ ਪੁਲਿਸ ਵੱਲੋਂ ਕੇਸ ਦਰਜ ਕਰ ਜੀਜੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮ੍ਰਿਤਕ ਦੀ ਲਾਸ਼ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਜਾਇਦਾਦ ਲਈ ਜੀਜੇ ਨੇ ਕੀਤਾ 15 ਸਾਲਾ ਸਾਲੇ ਦਾ ਕਤਲ, ਲਾਸ਼ ਨੂੰ ਨਹਿਰ 'ਚ ਸੁੱਟਿਆ
ਏਬੀਪੀ ਸਾਂਝਾ
Updated at:
16 Dec 2020 05:18 PM (IST)
ਜਾਇਦਾਦ ਹੜੱਪਣ ਦੇ ਮਕਸਦ ਨਾਲ ਜੀਜੇ ਨੇ ਆਪਣੇ ਇਕਲੌਤੇ 15 ਸਾਲ ਦੇ ਨਬਾਲਿਗ ਸਾਲੇ ਦਾ ਕਤਲ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਦੀ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ।
- - - - - - - - - Advertisement - - - - - - - - -