ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਖਿਲਾਫ ਕੇਸ ਦਰਜ ਕਰਵਾਇਆ ਗਿਆ ਹੈ। ਕੋਰੋਨਾਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਯਾਤਰਾ ਨੂੰ ਸੀਮਤ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਟਰੰਪ ਪ੍ਰਸ਼ਾਸਨ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਨਵੀਂ ਅਸਥਾਈ ਵੀਜ਼ਾ ਨੀਤੀ ਖ਼ਿਲਾਫ਼ 17 ਰਾਜਾਂ ਤੇ ਕੋਲੰਬੀਆ ਦੇ ਜ਼ਿਲ੍ਹੇ ਦੇ ਕਈ ਲੋਕਾਂ ਨੇ ਸੋਮਵਾਰ ਨੂੰ ਮੁਕੱਦਮਾ ਦਾਇਰ ਕੀਤਾ।
ਪੰਜਾਬ 'ਚ ਮੁੜ ਵਧਿਆ ਕੋਰੋਨਾ ਕਹਿਰ, 8 ਹਜ਼ਾਰ ਤੋਂ ਟੱਪੀ ਗਿਣਤੀ, ਜਾਣੋ ਆਪਣੇ-ਆਪਣੇ ਇਲਾਕੇ ਦਾ ਹਾਲ
ਮੈਸਾਚੁਸੇਟਸ ਵਿੱਚ ਹੋਮਲੈਂਡ ਸਿਕਿਓਰਿਟੀ ਵਿਭਾਗ (ਡੀਐਚਐਸ) ਤੇ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈਸੀਈ) ਦੇ ਵਿਰੁੱਧ ਯੂਐਸ ਜ਼ਿਲ੍ਹਾ ਅਦਾਲਤ ਵਿੱਚ ਇੱਕ ਮੁਕੱਦਮਾ ਦਾਇਰ ਕੀਤਾ ਗਿਆ, ਜਿਸ ਵਿੱਚ ਫੈਡਰਲ ਸਰਕਾਰ ਦੀ ਬੇਰਹਿਮੀ, ਅਚਾਨਕ ਤੇ ਗੈਰਕਾਨੂੰਨੀ ਕਾਰਵਾਈ ਨੂੰ ਬਾਹਰ ਕੱਢਣ ਲਈ 18 ਅਟਾਰਨੀ ਜਨਰਲ ਨੂੰ ਚੁਣੌਤੀ ਦਿੱਤੀ ਗਈ।
ਅਗਲੇ ਪੰਜ ਦਿਨ ਹੋਏਗੀ ਬਾਰਸ਼, ਮੌਸਮ ਵਿਭਾਗ ਦੀ ਭਵਿੱਖਬਾਣੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਅਮਰੀਕਾ 'ਚ ਵਿਦਿਆਰਥੀਆਂ ਦੀ ਨਵੀਂ ਵੀਜ਼ਾ ਨੀਤੀ ਖ਼ਿਲਾਫ਼ 17 ਰਾਜਾਂ 'ਚ ਮੁਕੱਦਮਾ
ਏਬੀਪੀ ਸਾਂਝਾ
Updated at:
14 Jul 2020 10:31 AM (IST)
ਕੋਸ਼ਿਸ਼ਾਂ ਤਹਿਤ ਟਰੰਪ ਪ੍ਰਸ਼ਾਸਨ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਨਵੀਂ ਅਸਥਾਈ ਵੀਜ਼ਾ ਨੀਤੀ ਖ਼ਿਲਾਫ਼ 17 ਰਾਜਾਂ ਤੇ ਕੋਲੰਬੀਆ ਦੇ ਜ਼ਿਲ੍ਹੇ ਦੇ ਕਈ ਲੋਕਾਂ ਨੇ ਸੋਮਵਾਰ ਨੂੰ ਮੁਕੱਦਮਾ ਦਾਇਰ ਕੀਤਾ।
- - - - - - - - - Advertisement - - - - - - - - -