ਚੰਡੀਗੜ: ਅੱਜ ਚੰਡੀਗੜ੍ਹ ਤੋਂ ਕੋਰੋਨਾਵਾਇਰਸ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸ਼ਹਿਰ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 173 ਹੋ ਗਈ ਹੈ। ਇਹ ਸਾਰੇ ਕੇਸ ਬਾਪੂਧਾਮ ਕਲੋਨੀ ਸੈਕਟਰ 26 ਤੋਂ ਆਏ ਹਨ। ਇਨ੍ਹਾਂ ਕੁੱਲ ਕੇਸਾਂ ‘ਚੋਂ ਸਿਰਫ ਬਾਪੂਧਾਮ ‘ਚ ਹੀ 110 ਮਾਮਲੇ ਹਨ। ਇਸ ਕਲੋਨੀ ‘ਚ ਹੀ ਸ਼ਹਿਰ ਦੇ 70 ਫੀਸਦੀ ਕੇਸ ਹਨ।
ਸੁਖਨਾ ਲੇਕ ‘ਤੇ ਸ਼ੱਕੀ ਹਲਾਤਾਂ ‘ਚ ਵਿਅਕਤੀ ਦੀ ਮੌਤ
ਬੀਤੇ ਦਿਨੀਂ ਸ਼ਨੀਵਾਰ ਇੱਕ ਦਿਨ ‘ਚ ਹੀ ਸ਼ਹਿਰ ‘ਚ 22 ਕੇਸ ਸਾਹਮਣੇ ਆਏ ਸੀ ਜਿਨ੍ਹਾਂ ‘ਚੋਂ 21 ਕੇਸ ਬਾਪੂਧਾਮ ਕਲੋਨੀ ਦੇ ਸੀ। ਕਲੋਨੀ ‘ਚ ਸ਼ਨੀਵਾਰ ਇੱਕ ਵਿਅਕਤੀ ਦੀ ਮੌਤ ਵੀ ਹੋਈ ਸੀ, ਜਿਸ ਦੀ ਰਿਪੋਰਟ ਮੌਤ ਤੋਂ ਬਾਅਦ ਪੌਜ਼ੇਟਿਵ ਆਈ ਸੀ। ਹੁਣ ਤੱਕ ਸ਼ਹਿਰ ‘ਚ ਤਿੰਨ ਲੋਕਾਂ ਦੀ ਮੌਤ ਹੋ ਚੁਕੀ ਹੈ।
ਪੰਜਾਬ 'ਚ ਛਾਇਆ ਹਨੇਰਾ, ਤੇਜ਼ ਹਵਾ ਨਾਲ ਭਾਰੀ ਮੀਂਹ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਚੰਡੀਗੜ੍ਹ ‘ਚ ਕੋਰੋਨਾ ਦੇ ਤਿੰਨ ਹੋਰ ਕੇਸ, ਇੱਕ ਕਲੋਨੀ ‘ਚ ਹੀ 70 ਫੀਸਦੀ ਕੇਸ
ਏਬੀਪੀ ਸਾਂਝਾ
Updated at:
10 May 2020 10:26 AM (IST)
ਅੱਜ ਚੰਡੀਗੜ੍ਹ ਤੋਂ ਕੋਰੋਨਾਵਾਇਰਸ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸ਼ਹਿਰ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 173 ਹੋ ਗਈ ਹੈ। ਇਹ ਸਾਰੇ ਕੇਸ ਬਾਪੂਧਾਮ ਕਲੋਨੀ ਸੈਕਟਰ 26 ਤੋਂ ਆਏ ਹਨ।
ਸੰਕੇਤਕ ਤਸਵੀਰ
- - - - - - - - - Advertisement - - - - - - - - -