ਮੋਹਾਲੀ: ਪੰਜਾਬ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਪੰਜਾਬ ‘ਚ ਕੋਰੋਨਾਵਾਇਰਸ ਦੀ ਰਾਜਧਾਨੀ ਮੋਹਾਲੀ ਬਣ ਗਿਆ ਹੈ। ਇੱਥੇ ਸੰਕਰਮਿਤ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ। ਮੋਹਾਲੀ ਦੇ ਪਿੰਡ ਜਵਾਹਰਪੁਰ ‘ਚ 21 ਲੋਕਾਂ ਨੂੰ ਸਰਪੰਚ ਦੇ ਸੰਪਰਕ ‘ਚ ਆਉਣ ਨਾਲ ਕੋਰੋਨਾਵਾਇਰਸ ਦੋ ਗਿਆ ਹੈ, ਜਿਸ ਨਾਲ ਇੱਥੇ ਕੁੱਲ ਮਰੀਜ਼ਾਂ ਦੀ ਗਿਣਤੀ 115 ਹੋ ਗਈ ਹੈ।
ਲੁਧਿਆਣਾ ‘ਚ 15 ਸਾਲ ਕਿਸ਼ੌਰ ਦੀ ਰਿਪੋਰਟ ਵੀ ਪਾਜ਼ਿਟਿਵ ਆਈ ਹੈ। ਪੰਜਾਬ ‘ਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁਕੀ ਹੈ। ਇਸ ਦੇ ਨਾਲ ਹੀ ਲੁਧਿਆਣਾ ‘ਚ ਦੋ ਨਵੇਂ ਕੇਸ ਆਉਣ ਨਾਲ ਇੱਥੇ ਮਰੀਜ਼ਾਂ ਦੀ ਗਿਣਤੀ 9 ਹੋ ਗਈ ਹੈ। ਇਸ ਤੋਂ ਪਹਿਲਾਂ ਮੁਕਤਸਰ ‘ਚ ਇੱਕ 18 ਸਾਲਾ ਨੌਜਵਾਨ ਦੀ ਰਿਪੋਰਟ ਵੀ ਪਾਜ਼ਿਟਿਵ ਆਈ ਹੈ।
ਮੁਹੰਮਦ ਸਮਸਾ ਨਾਂ ਦਾ ਇਹ ਨੌਜਵਾਨ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉੱਧਰ ਜਲੰਧਰ ‘ਚ ਵੀ ਕੱਲ੍ਹ ਸ਼ਾਮ ਇੱਕ ਨਵਾਂ ਮਾਮਲਾ ਆਇਆ ਹੈ। ਇਸ ਨੂੰ ਜਲੰਧਰ ਦੇ ਸਿਵਲ ਹਸਪਤਾਲ ‘ਚ ਵੈਂਟੀਲੇਟਰ ‘ਤੇ ਰੱਖਿਆ ਗਿਆ।
ਪੰਜਾਬ ‘ਚ ਕੋਰੋਨਾ ਦੀ ਰਾਜਧਾਨੀ ਬਣਿਆ ਮੋਹਾਲੀ, ਸਭ ਤੋਂ ਵੱਧ ਕੇਸ, ਸੂਬੇ ‘ਚ ਕੁੱਲ ਗਿਣਤੀ 115
ਏਬੀਪੀ ਸਾਂਝਾ
Updated at:
09 Apr 2020 08:51 AM (IST)
ਪੰਜਾਬ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਪੰਜਾਬ ‘ਚ ਕੋਰੋਨਾਵਾਇਰਸ ਦੀ ਰਾਜਧਾਨੀ ਮੋਹਾਲੀ ਬਣ ਗਿਆ ਹੈ। ਇੱਥੇ ਸੰਕਰਮਿਤ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ। ਮੋਹਾਲੀ ਦੇ ਪਿੰਡ ਜਵਾਹਰਪੁਰ ‘ਚ 21 ਲੋਕਾਂ ਨੂੰ ਸਰਪੰਚ ਦੇ ਸੰਪਰਕ ‘ਚ ਆਉਣ ਨਾਲ ਕੋਰੋਨਾਵਾਇਰਸ ਦੋ ਗਿਆ ਹੈ, ਜਿਸ ਨਾਲ ਇੱਥੇ ਕੁੱਲ ਮਰੀਜ਼ਾਂ ਦੀ ਗਿਣਤੀ 115 ਹੋ ਗਈ ਹੈ।
- - - - - - - - - Advertisement - - - - - - - - -