ਵਰਲਡ ਮੀਟਰ ਅਨੁਸਾਰ ਦੁਨੀਆ ਭਰ ਵਿੱਚ ਹੁਣ ਤੱਕ 48 ਲੱਖ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ਵਿਚੋਂ 3 ਲੱਖ 16 ਹਜ਼ਾਰ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।
Lockdown- 4: ਸਕੂਲ-ਕਾਲੇਜ, ਧਾਰਮਿਕ ਸਥਾਨ ਰਹਿਣਗੇ ਬੰਦ, ਜਾਣੋਂ ਕੀ ਕੁੱਝ ਖੁੱਲ੍ਹਣ ਜਾ ਰਿਹਾ ਹੈ?
ਦੁਨੀਆਂ ‘ਚ ਕਿੰਨੇ ਕੇਸ, ਕਿੰਨੀਆਂ ਮੌਤਾਂ?
ਦੁਨੀਆ ਦੇ ਕੁੱਲ ਕੇਸਾਂ ‘ਚੋਂ ਇਕ ਤਿਹਾਈ ਕੇਸ ਅਮਰੀਕਾ ‘ਚ ਸਾਹਮਣੇ ਆਏ ਹਨ ਅਤੇ ਮੌਤਾਂ ਦਾ ਇਕ ਤਿਹਾਈ ਹਿੱਸਾ ਵੀ ਅਮਰੀਕਾ ‘ਚ ਹੈ। ਅਮਰੀਕਾ ਤੋਂ ਬਾਅਦ, ਕੋਰੋਨਾ ਨੇ ਯੂਕੇ ਵਿੱਚ ਸਭ ਤੋਂ ਵੱਧ ਤਬਾਹੀ ਮਚਾਈ ਹੈ। ਜਿੱਥੇ ਕੁੱਲ 243,695 ਲੋਕ ਵਾਇਰਸ ਨਾਲ ਸੰਕਰਮਿਤ ਹੋਏ ਹਨ, ਉਨ੍ਹਾਂ ਦੀ ਮੌਤ 34,636 ਹੈ। ਜਦੋਂ ਕਿ ਯੂਕੇ ‘ਚ ਮਰੀਜ਼ਾਂ ਦੀ ਗਿਣਤੀ ਰੂਸ ਅਤੇ ਸਪੇਨ ਨਾਲੋਂ ਘੱਟ ਹੈ। ਇਸ ਤੋਂ ਬਾਅਦ ਬ੍ਰਾਜ਼ੀਲ, ਇਟਲੀ, ਫਰਾਂਸ, ਜਰਮਨੀ, ਤੁਰਕੀ, ਈਰਾਨ, ਭਾਰਤ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।
• ਅਮਰੀਕਾ: ਕੇਸ - 1,527,654, ਮੌਤਾਂ - 90,978
• ਰੂਸ: ਕੇਸ - 281,752, ਮੌਤਾਂ - 2,631
• ਸਪੇਨ: ਕੇਸ - 277,719, ਮੌਤਾਂ - 27,650
• ਯੂਕੇ: ਕੇਸ - 243,695, ਮੌਤਾਂ - 34,636
• ਬ੍ਰਾਜ਼ੀਲ: ਕੇਸ - 241,080, ਮੌਤਾਂ - 16,118
• ਇਟਲੀ: ਕੇਸ - 225,435, ਮੌਤਾਂ - 31,908
• ਫਰਾਂਸ: ਕੇਸ - 179,569, ਮੌਤਾਂ - 28,108
• ਜਰਮਨੀ: ਕੇਸ - 176,651, ਮੌਤ - 8,049
• ਤੁਰਕੀ: ਕੇਸ - 149,435, ਮੌਤ - 4,140
• ਈਰਾਨ: ਕੇਸ - 120,198, ਮੌਤ - 6,988
ਅੱਜ ਤੋਂ ਪੰਜਾਬ ‘ਚ ਖੁੱਲ੍ਹਿਆ ਕਰਫਿਊ, ਸਰਕਾਰ ਨੇ ਇਨ੍ਹਾਂ ਕੰਮਾਂ ਦੀ ਇਜਾਜ਼ਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ