ਕੋਰੋਨਾ ਦਾ ਕਹਿਰ: ਆਸਟਰੇਲੀਆ 'ਚ ਮੁੜ ਲੌਕਡਾਊਨ
ਏਬੀਪੀ ਸਾਂਝਾ | 09 Jul 2020 10:41 AM (IST)
ਵਿਕਟੋਰੀਆ ‘ਚ ਵੀਰਵਾਰ ਤੋਂ 6 ਹਫਤਿਆਂ ਲਈ ਲੌਕਡਾਊਨ ਲਾਗੂ ਕੀਤਾ ਜਾ ਰਿਹਾ ਹੈ, ਜੋ ਆਸਟਰੇਲੀਆ ਦੇ ਆਬਾਦੀ ਨਾਲ ਭਰੇ ਸ਼ਹਿਰਾਂ ਦੀ ਸੂਚੀ ‘ਚ ਦੂਜੇ ਨੰਬਰ ‘ਤੇ ਹੈ।
ਸਿਡਨੀ: ਵਿਕਟੋਰੀਆ ‘ਚ ਵੀਰਵਾਰ ਤੋਂ 6 ਹਫਤਿਆਂ ਲਈ ਲੌਕਡਾਊਨ ਲਾਗੂ ਕੀਤਾ ਜਾ ਰਿਹਾ ਹੈ, ਜੋ ਆਸਟਰੇਲੀਆ ਦੇ ਆਬਾਦੀ ਨਾਲ ਭਰੇ ਸ਼ਹਿਰਾਂ ਦੀ ਸੂਚੀ ‘ਚ ਦੂਜੇ ਨੰਬਰ ‘ਤੇ ਹੈ। ਦਰਅਸਲ ਇਹ ਫੈਸਲਾ ਇੱਥੇ ਲਾਗ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ। ਦੇਸ਼ ਭਰ ਦੇ ਰਾਜਾਂ ਨੇ ਆਪਣੀ ਸਰਹੱਦਾਂ 'ਤੇ ਸਖਤ ਆਦੇਸ਼ ਦਿੱਤੇ ਹਨ ਤਾਂ ਜੋ ਕੋਰੋਨਾਵਾਇਰਸ ਦੀ ਲਾਗ ਤੋਂ ਦੂਸਰੇ ਹਮਲੇ ਨੂੰ ਰੋਕਿਆ ਜਾ ਸਕੇ। ਵਿਕਾਸ ਦੁਬੇ ਕੇਸ ‘ਚ ਵੱਡੀ ਕਾਮਯਾਬੀ, ਦੋ ਸਾਥੀਆਂ ਦਾ ਐਨਕਾਊਂਟਰ ਮਸ਼ਹੂਰ ਅਦਾਕਾਰ ਜਗਦੀਪ ਸਪੁਰਦ-ਏ-ਖਾਕ, ਗਮ ‘ਚ ਡੁੱਬਿਆ ਬੇਟਾ ਜਾਵੇਦ ਜਾਫਰੀ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ