ਮਸ਼ਹੂਰ ਅਦਾਕਾਰ ਜਗਦੀਪ ਸਪੁਰਦ-ਏ-ਖਾਕ, ਗਮ ‘ਚ ਡੁੱਬਿਆ ਬੇਟਾ ਜਾਵੇਦ ਜਾਫਰੀ
1/5
2/5
ਅਦਾਕਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਜਗਦੀਪ ਨੇ ਵੱਡੇ ਤੇ ਛੋਟੇ ਹਰ ਤਰਾਂ ਦੇ ਕਿਰਦਾਰ ਨਿਭਾਏ। ਆਪਣੀ ਕਲਾ ਨਾਲ ਉਨ੍ਹਾਂ ਬਿਮਲ ਰਾਏ ਵਰਗੇ ਨਿਰਦੇਸ਼ਕਾਂ ਨੂੰ ਵੀ ਪ੍ਰਭਾਵਤ ਕੀਤਾ।
3/5
ਤੁਸੀਂ ਇਸ ਤਸਵੀਰ ‘ਚ ਜਗਦੀਪ ਦੇ ਬੇਟੇ ਜਾਵੇਦ ਜਾਫਰੀ ਨੂੰ ਦੇਖ ਰਹੇ ਹੋ। ਜੋ ਦੁੱਖ ਵਿੱਚ ਡੁੱਬਿਆ ਹੋਇਆ ਹੈ ਤੇ ਆਪਣੇ ਪਿਤਾ ਨੂੰ ਆਖਰੀ ਯਾਤਰਾ ‘ਤੇ ਲੈ ਜਾ ਰਿਹਾ ਹੈ।
4/5
ਅੱਜ ਜਗਦੀਪ ਨੂੰ ਦੱਖਣੀ ਮੁੰਬਈ 'ਚ ਜਗਦੀਪ ਨੂੰ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ। ਸਵੇਰੇ ਜਗਦੀਪ ਦੀ ਲਾਸ਼ ਉਨ੍ਹਾਂ ਦੇ ਬਾਂਦਰਾ ਸਥਿਤ ਘਰ ਤੋਂ ਲਿਆਂਦੀ ਗਈ।
5/5
ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਤੇ ਅਦਾਕਾਰ ਜਗਦੀਪ ਨੇ ਬੁੱਧਵਾਰ ਨੂੰ ਇਸ ਦੁਨੀਆ ਨੂੰ ਅਲਵਿਦਾ ਕਿਹਾ। ਬੁੱਧਵਾਰ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਉਨ੍ਹਾਂ ਦੀ ਮੌਤ ਹੋ ਗਈ। ਉਹ 81 ਸਾਲ ਦੇ ਸੀ।
Published at :