ਵੈੱਬਸਾਈਟ ਵਰਲਡਮੀਟਰ ਅਨੁਸਾਰ ਦੇਸ਼ ‘ਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 8 ਲੱਖ 19 ਹਜ਼ਾਰ 164 ਹੈ। ਇਸ ਦੇ ਨਾਲ ਹੀ ਹੁਣ ਤੱਕ 45 ਹਜ਼ਾਰ 340 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇਸ ਮਹਾਂਮਾਰੀ 'ਤੇ 82 ਹਜ਼ਾਰ 973 ਲੋਕਾਂ ਨੇ ਜੰਗ ਜਿੱਤੀ ਹੈ। ਹੁਣ 6 ਲੱਖ 90 ਹਜ਼ਾਰ 851 ਵਿਅਕਤੀ ਇਲਾਜ ਅਧੀਨ ਹਨ।
ਨਿਊਯਾਰਕ ਸਿਟੀ ਸਭ ਤੋਂ ਵੱਧ ਸੰਕਰਮਿਤ:
ਨਿਊਯਾਰਕ ਸਿਟੀ ਅਮਰੀਕਾ ‘ਚ ਸਭ ਤੋਂ ਵੱਧ ਸੰਕਰਮਿਤ ਹੈ. ਇਕੱਲੇ ਨਿਊਯਾਰਕ ‘ਚ ਹੁਣ ਤੱਕ 19 ਹਜ਼ਾਰ 693 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਸ਼ਹਿਰ ‘ਚ ਹੁਣ ਤੱਕ 2 ਲੱਖ 56 ਹਜ਼ਾਰ 555 ਮਾਮਲੇ ਸਾਹਮਣੇ ਆ ਚੁੱਕੇ ਹਨ। ਨਿਊਯਾਰਕ ਤੋਂ ਬਾਅਦ ਨਿਊਜਰਸੀ ਦੂਜੇ ਨੰਬਰ ‘ਤੇ ਹੈ, ਜਿਥੇ ਹੁਣ ਤੱਕ 4 ਹਜ਼ਾਰ 753 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 92 ਹਜ਼ਾਰ 387 ਮਾਮਲੇ ਸਾਹਮਣੇ ਆਏ ਹਨ।
ਟੈਲੀ 'ਚ ਦੇਖੋ ਬਾਕੀ ਵੱਡੇ ਸ਼ਹਿਰਾਂ ਦਾ ਹਾਲ:
ਇਹ ਵੀ ਪੜ੍ਹੋ :