ਇੰਝ ਕਰੋ ਆਨਲਾਈਨ ਨਤੀਜੇ ਚੈੱਕ
- ਸਭ ਤੋਂ ਪਹਿਲਾਂ ਬੋਰਡ ਦੀ ਅਧਿਕਾਰਤ ਵੈਬਸਾਈਟ 'ਤੇ ਜਾਓ
-ਇਸ ਤੋਂ ਬਾਅਦ, 'ਐਚਬੀਐਸਈ 12 ਵੀਂ ਨਤੀਜੇ 2020' ਦੇ ਲਿੰਕ 'ਤੇ ਕਲਿੱਕ ਕਰੋ
-ਹੁਣ, ਜਦੋਂ ਨਵਾਂ ਪੇਜ ਖੁੱਲ੍ਹਦਾ ਹੈ, ਆਪਣਾ ਰੋਲ ਨੰਬਰ ਅਤੇ ਪੁੱਛੀ ਗਈ ਹੋਰ ਜਾਣਕਾਰੀ ਭਰੋ
- ਜਾਣਕਾਰੀ ਨੂੰ Submit ਕਰਨ ਨਾਲ ਤੁਹਾਡੀ ਸਕ੍ਰੀਨ 'ਤੇ ਨਤੀਜਾ ਖੁੱਲ ਜਾਵੇਗਾ
- ਤੁਸੀਂ ਭਵਿੱਖ ਲਈ ਆਪਣੇ ਨਤੀਜਿਆਂ ਦਾ ਪ੍ਰਿੰਟਆਉਟ ਵੀ ਲੈ ਸਕਦੇ ਹੋ
SMS ਨਾਲ ਵੀ ਕਰ ਸਕਦੇ ਹੋ ਚੈੱਕ
ਜੇ ਵੈਬਸਾਈਟ ਨਹੀਂ ਚਲਦੀ ਹੈ, ਤਾਂ ਹਰਿਆਣਾ 12ਵੀਂ ਬੋਰਡ ਦੇ ਵਿਦਿਆਰਥੀ ਐਸਐਮਐਸ ਦੇ ਜ਼ਰੀਏ ਆਪਣੇ ਨਤੀਜੇ ਦੀ ਜਾਂਚ ਕਰ ਸਕਦੇ ਹਨ। ਇਸ ਦੇ ਲਈ ਵਿਦਿਆਰਥੀਆਂ ਨੂੰ 56263 ‘ਤੇ ਮੈਸਿਜ ਭੇਜਣਾ ਪਏਗਾ। ਇਸ ਦੇ ਲਈ ਵਿਦਿਆਰਥੀਆਂ ਨੂੰ ਆਪਣਾ ਰੋਲ ਨੰਬਰ ਲਿਖਣਾ ਪਏਗਾ, ਨਤੀਜਾ ਲਿਖ ਕੇ ਐਚਬੀ 12 ਲਿਖ ਕੇ 56263 ‘ਤੇ ਭੇਜਣਾ ਪਏਗਾ।
Education Loan Information:
Calculate Education Loan EMI