ਚੰਡੀਗੜ੍ਹ: ਸਿੱਖਿਆ ਮਹਿਕਮੇ ਨੇ ਸਰਦੀਆਂ ਦੀਆਂ ਛੁੱਟੀਆਂ ਵਿੱਚ ਵਾਧਾ ਕਰ ਦਿੱਤਾ ਹੈ। ਪੰਜਾਬ ਦੇ ਸਕੂਲ ਪਹਿਲੀ ਜਨਵਰੀ ਨੂੰ ਖੁੱਲ੍ਹਣੇ ਸੀ ਜੋ ਹੁਣ ਤਿੰਨ ਜਨਵਰੀ ਨੂੰ ਖੁੱਲ੍ਹਣਗੇ।