ਪੰਜਾਬਸਕੂਲਸਿੱਖਿਆਬੋਰਡ ਦੇ ਵਿਦਿਆਰਥੀਆਂ ਦੇ ਲਈ ਅਹਿਮ ਖਬਰ ਸਾਹਮਣੇ ਆਈ ਹੈ। ਜੀ ਹਾਂ PSEB ਨੇਅੱਜ 10ਵੀਂ ਅਤੇ 12ਵੀਂ ਕਲਾਸਦੀਆਂਕੰਪਾਰਟਮੈਂਟਪਰੀਖਿਆਵਾਂਦੇਨਤੀਜੇਜਾਰੀਕਰਦਿੱਤੇਹਨਬੋਰਡਦਫਤਰਵੱਲੋਂਜਾਰੀਜਾਣਕਾਰੀਅਨੁਸਾਰਇਹਨਤੀਜੇਅਗਸਤ 2025 ਵਿੱਚਕਰਵਾਈਗਈਆਂਕੰਪਾਰਟਮੈਂਟ/ਰੀ-ਅਪੀਅਰ, ਵਾਧੂਵਿਸ਼ੇਅਤੇਓਪਨਸਕੂਲ (ਬਲਾਕ-2) ਦੀਆਂਪਰੀਖਿਆਵਾਂਦੇਹਨ

ਇਹ ਵਾਲੀਆਂ ਵੈਬਸਾਈਟ ਉੱਤੇ ਜਾ ਕੇ ਚੈੱਕ ਕਰੋ

ਬੋਰਡਨੇਦੱਸਿਆਕਿਨਤੀਜੇ 6 ਅਕਤੂਬਰ 2025 (ਸੋਮਵਾਰ) ਦੁਪਹਿਰ ਬਾਅਦ ਜਾਰੀ ਕੀਤੇ ਗਏ ਹਨ। ਸੰਬੰਧਤ ਵਿਦਿਆਰਥੀ ਆਪਣਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਆਫਿਸ਼ਿਅਲ ਵੈਬਸਾਈਟhttps://www.pseb.ac.in/ਅਤੇ https://www.indiaresults.com/select-state.htmਤੇ ਜਾ ਕੇ ਦੇਖ ਸਕਦੇ ਹਨ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 


Education Loan Information:

Calculate Education Loan EMI