ਨਵੀਂ ਦਿੱਲੀ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਨਵੇਂ ਸੈਸ਼ਨ ‘ਚ ਐਂਟਰੀ ਲਈ ਅਰਜ਼ੀ ਦੇਣ ਲਈ ਅੱਜ ਆਖਰੀ ਤਾਰੀਖ਼ ਹੈ। ਅਜਿਹੇ ‘ਚ ਜੋ ਵਿਦਿਆਰਥੀ ਦਿੱਲੀ ਤੋਂ ਬਾਹਰ ਦੇਸ਼ ਦੇ ਕਿਸੇ ਹੋਰ ਹਿੱਸੇ ‘ਚ ਰਹਿੰਦੇ ਹਨ, ਉਨ੍ਹਾਂ ਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਕਿਉਂਕਿ ਜੇਐਨਯੂ ‘ਚ ਐਡਮਿਸ਼ਨ ਲੈਣ ਦੇ ਇਛੁੱਕ ਵਿਦਿਆਰਥੀ ਵੱਖ-ਵੱਖ ਵਿਭਾਗਾਂ ਦੀ ਆਫੀਸ਼ੀਅਲ ਵੈੱਬਸਾਈਟ www.ntajnu.nic.in ‘ਤੇ ਜਾ ਕੇ ਵੀ ਅਪਲਾਈ ਕਰ ਸਕਦੇ ਹਨ। ਇਸ ਦਾ ਤਰੀਕੇ ਕੁਝ ਇਸ ਤਰ੍ਹਾਂ ਹੈ।

  1.     ਆਫੀਸ਼ੀਅਲ ਵੈੱਬਸਾਈਟwww.ntajnu.nic.in ‘ਤੇ ਜਾਓ।


 

  1.    ਹੋਮ ਪੇਜ਼ ‘ਤੇ ''JNUEE/CEEB 2019 ਲਈ ਅਪਲਾਈ ਪੱਤਰ ਭਰੋ’ ‘ਤੇ ਕਲਿਕ ਕਰੋ।


 

  1.    ਤੁਹਾਨੂੰ ਨਵੇਂ ਪੇਜ਼ ‘ਤੇ ਭੇਜ ਦਿੱਤਾ ਜਾਵੇਗਾ।


 

  1.    ਨਵੇਂ ਉਮੀਦਵਾਰ ਪੰਜੀਕਰਨ ਲਈ ਆਵੇਦਨ ‘ਤੇ ਕਲਿੱਕ ਕਰੋ।


 

  1.    ਮੂਲ ਜਾਣਕਾਰੀ ਦਾ ਇਸਤੇਮਾਲ ਕਰਕੇ ਪੰਜੀਕਰਨ ਕਰੋ।


 

  1.    ਲੌਗ ਇੰਨ ਕਰਨ ਲਈ ਪੰਜੀਕਰਨ ਨੰਬਰ ਦਾ ਇਸਤੇਮਾਲ ਕਰੋ।


 

  1.    ਫਰਾਮ ਭਰੋ ਤੇ ਫੋਟੋ ਅਪਲੋਡ ਕਰੋ


 

  1.    ਫੀਸ ਦਾ ਭੁਗਤਾਨ ਕਰੋ


 

JNU ‘ਚ ਪ੍ਰੀਖਿਆ 27-30 ਮਈ ਤਕ ਹੋਣਗੀਆਂ। JNUEE ਪੂਰੇ ਭਾਰਤ ਦੇ 127 ਸ਼ਹਿਰਾਂ ‘ਚ ਕਰਵਾਇਆ ਜਾਵੇਗਾ।

Education Loan Information:

Calculate Education Loan EMI