ਨਵੀਂ ਦਿੱਲੀ: ਕੌਮੀ ਪ੍ਰੀਖਿਆ ਏਜੰਸੀ (NTA) ਵੱਲੋਂ ਕਰਵਾਏ ਜਾਣ ਵਾਲੀ ਯੂਜੀਸੀ ਨੈਟ ਦੀ ਪ੍ਰੀਖਿਆ UGC NET May 2021 ਵਿੱਚ ਸ਼ਾਮਲ ਹੋਣ ਲਈ ਅੰਤਿਮ ਮਿਤੀ ਵਧਾ ਦਿੱਤੀ ਹੈ। ਨੈਟ ਦਾ ਇਮਤਿਹਾਨ ਦੇਣ ਦੇ ਚਾਹਵਾਨ ਹੁਣ 9 ਮਾਰਚ ਤੱਕ ਬਿਨੈ ਕਰ ਸਕਦੇ ਹਨ।

Continues below advertisement


ਇਸ ਤੋਂ ਪਹਿਲਾਂ ਐਪਲੀਕੇਸ਼ਨ ਦਰਜ ਕਰਨ ਦਾ ਆਖ਼ਰੀ ਦਿਨ ਦੋ ਮਾਰਚ 2021 ਸੀ। ਅਧਿਕਾਰਤ ਸੂਚਨਾ ਮੁਤਾਬਕ ਵਿਦਿਆਰਥੀਆਂ ਦੀ ਵੱਡੀ ਮੰਗ ਸੀ ਕਿ ਐਪਲੀਕੇਸ਼ਨ ਦਾਖ਼ਲ ਕਰਨ ਦੀ ਆਖ਼ਰੀ ਮਿਤੀ ਅੱਗੇ ਪਾਈ ਜਾਵੇ। ਹੁਣ ਵਿਦਿਆਰਥੀ 9 ਮਾਰਚ ਤੱਕ ਅਪਲਾਈ ਕਰ ਸਕਦੇ ਹਨ ਅਤੇ 10 ਮਾਰਚ ਤੱਕ ਫੀਸ ਜਮ੍ਹਾ ਕਰਵਾ ਸਕਦੇ ਹਨ।


ਯੂਜੀਸੀ ਨੈਟ ਬਾਰੇ ਹੋਣ ਜਾਣਕਾਰੀ ਅਧਿਕਾਰਤ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ। 


 


Education Loan Information:

Calculate Education Loan EMI