ਇਸ ਲਈ ਉਮੀਦਵਾਰ ਐਸਬੀਆਈ ਦੀ ਅਧਿਕਾਰਤ ਵੈਬਸਾਈਟ sbi.co.in 'ਤੇ ਜਾਕੇ ਆਫੀਸ਼ੀਅਲ ਨੋਟੀਫਿਕੇਸਨ ਪੜ੍ਹ ਕੇ ਆਪਣੀ ਆਨਲਾਈਨ ਅਰਜ਼ੀ ਸਬਮਿਟ ਕਰਨ।
ਵੈਕੇਂਸੀਆਂ ਦੀ ਕੁੱਲ ਸੰਖਿਆ- 05
ਅਹੁਦਿਆਂ ਦਾ ਵੇਰਵਾ
ਮੈਨੇਜਰ ਰਿਟੇਲ ਪ੍ਰੋਡਕਟ-ਸਪੈਸ਼ਲ ਕੈਡਰ ਅਫਸਰ MMGS-III
ਮਹੱਤਵਪੂਰਨ ਤਾਰੀਖਾਂ
SBI SO Recruitment ਆਨਲਾਈਨ ਅਰਜ਼ੀਆਂ ਸ਼ੁਰੂ ਕਰਨ ਦੀ ਤਾਰੀਖ- 22 ਜਨਵਰੀ, 2021
SBI SO Recruitment 2021 ਆਨਲਾਈਨ ਅਰਜ਼ੀਆਂ ਦੀ ਅੰਤਿਮ ਤਾਰੀਖ-12 ਫਰਵਰੀ, 2021
UPPSC ਲੋਅਰ ਸਬਆਰਡੀਨੇਟ ਪ੍ਰੀਖਿਆ-2015 ਦੇ ਕਟਆਫ ਮਾਰਕਸ 'ਤੇ ਸਕੋਰਕਾਰਡ ਜਾਰੀ, ਇਸ ਡਾਇਰੈਕਟ ਲਿੰਕ ਤੋਂ ਕਰੋ ਚੈੱਕ
ਵਿੱਦਿਅਕ ਯੋਗਤਾ: ਐਸਬੀਆਈਬੈਂਕ 'ਚ ਮੈਨੇਜਰ ਅਹੁਦਿਆਂ 'ਤੇ ਅਪਲਾਈ ਕਰਨ ਲਈ ਕੈਂਡੀਡੇਟਸ ਨੂੰ MBA/PGDM ਜਾਂ ਪੋਸਟ ਗ੍ਰੈਜੂਏਟ ਡਿਗਰੀ ਪਾਸ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਕਾਲਜ ਜਾਂ ਸੰਸਥਾ ਤੋਂ ਕਿਸੇ ਵੀ ਸਟ੍ਰੀਮ 'ਚ BE/B.Tech ਵੀ ਪਾਸ ਹੋਣਾ ਜ਼ਰੂਰੀ ਹੈ।
ਉਮਰ ਸੀਮਾ 31 ਅਗਸਤ 2020 ਨੂੰ: ਇਸ ਅਹੁਦੇ 'ਤੇ ਅਪਲਾਈ ਕਰਨ ਲਈ ਕੈਂਡੀਡੇਟਸ ਦੀ ਘੱਟੋ ਘੱਟ ਉਮਰ 25 ਸਾਲ ਤੋਂ ਘੱਟ ਤੇ ਵੱਧ ਤੋਂ ਵੱਧ ਉਮਰ 35 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਸੀਮਾ 'ਚ ਨਿਯਮਾਂ ਮੁਤਾਬਕ ਛੋਟ ਪ੍ਰਦਾਨ ਦਿੱਤੀ ਜਾਵੇਗੀ।
ਅਰਜ਼ੀ ਲਈ ਫੀਸ-
ਜਨਰਲ/ਓਬੀਸੀ/ਈਡਬਲਯੂਐਸ ਉਮੀਦਵਾਰਾਂ ਲਈ ਅਰਜ਼ੀ ਫੀਸ 750 ਰੁਪਏ
ਐਸਸੀ/ਐਸਟੀ/ਪੀਡਬਲਯੂ ਉਮੀਦਵਾਰਾਂ ਲਈ ਕਿਸੇ ਵੀ ਤਰ੍ਹਾਂ ਦੀ ਅਰਜ਼ੀ ਲਈ ਫੀਸ ਨਹੀਂ ਦੇਣੀ ਹੈ।
SBI SO Recruitment 2021: ਕਿਵੇਂ ਕਰੀਏ ਆਨਲਾਈਨ ਅਪਲਾਈ
ਐਸਬੀਆਈ 'ਚ ਮੈਨੇਜਰ ਦੇ ਅਹੁਦਿਆਂ 'ਤੇ ਭਰਤੀ ਲਈ ਇਛੁੱਕ ਉਮੀਦਵਾਰ ਬੈਂਕ ਦੀ ਅਧਿਕਾਰਤ ਵੈਬਸਾਈਟ 'ਤੇ ਜਾਕੇ 12 ਫਰਵਰੀ ਤਕ ਆਨਲਾਈਨ ਅਪਲਾਈ ਕਰ ਸਕਦੇ ਹਨ। ਕੈਂਡੀਡੇਟਸ ਆਨਲਾਈਨ ਅਰਜ਼ੀ ਫਾਰਮ 'ਚ ਦਿੱਤੀ ਜਾਣ ਵਾਲੀ ਜਾਣਕਾਰੀ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਭਰੋ।
ਅਰਜ਼ੀ ਫਾਰਮ ਨੂੰ ਚੈੱਕ ਕਰਨ ਤੋਂ ਬਾਅਦ ਸਬਮਿਟ ਬਟਨ 'ਤੇ ਕਲਿੱਕ ਕਰੋ ਤੇ ਇਸ ਦਾ ਪ੍ਰਿੰਟ ਆਊਟ ਵੀ ਕੱਢ ਲਓ ਤਾਂ ਕਿ ਭਵਿੱਖ 'ਚ ਲੋੜ ਪੈਣ 'ਤੇ ਇਸ ਦਾ ਉਲਯੋਗ ਕਰ ਸਕੋ।
ਆਫੀਸ਼ੀਅਲ ਨੋਟਿਸ ਲਈ ਕਲਿੱਕ ਕਰੋ।
ਆਨਲਾਈਮ ਅਰਜ਼ੀ ਲਈ ਕਲਿੱਕ ਕਰੋ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Education Loan Information:
Calculate Education Loan EMI