ਨਵੀਂ ਦਿੱਲੀ: CBSE ਦੀ ਪ੍ਰੀਖਿਆ ਇਸ ਸਾਲ 15 ਫਰਵਰੀ ਤੋਂ ਸ਼ੁਰੂ ਹੋ ਕੇ 4 ਅਪਰੈਲ ਤਕ ਚੱਲੀ ਸੀ। ਇਸ ਦਾ ਰਿਜ਼ਲਟ ਕੁਝ ਹੀ ਦੇਰ ਬਾਅਦ cbse.nic.in ਤੇ cbseresults.nic.in ‘ਤੇ ਰਿਲੀਜ਼ ਕੀਤਾ ਜਾਵੇਗਾ। ਇਸ ਨੂੰ ਚੈੱਕ ਕਰਨ ਦੇ ਸਟੈਪਸ ਤੁਸੀਂ ਹੇਠ ਦੇਖ ਸਕਦੇ ਹੋ।

ਰਿਜ਼ਲਟ ਦੇਖਣ ਲਈ ਆਫੀਸ਼ੀਅਲ ਵੈੱਬਸਾਈਟ cbse.nic.in ਤੇ cbseresults.nic.in ‘ਤੇ ਜਾਓ।

ਵੈੱਬਸਾਈਟ ‘ਤੇ ਦਿੱਤੇ ਗਏ ਰਿਜ਼ਲਟ ਦੇ ਲਿੰਕ ‘ਤੇ ਕਲਿੱਕ ਕਰੋ।

ਆਪਣਾ ਰੋਲ ਨੰਬਰ ਸਬਮਿਟ ਕਰੋ।

ਹੁਣ ਤੁਸੀਂ ਆਪਣਾ ਰਿਜ਼ਲਟ ਦੇਖ ਸਕਦੇ ਹੋ।

ਤੁਸੀਂ ਇਸ ਦਾ ਪ੍ਰਿੰਟ ਆਊਟ ਵੀ ਲੈ ਸਕਦੇ ਹੋ।

Education Loan Information:

Calculate Education Loan EMI