ਡੇਰਾ ਬਸੀ: ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਣ ਤੋਂ ਬਾਅਦ ਪ੍ਰਸ਼ਾਸਨ ਐਕਸ਼ਨ ਮੋਡ 'ਚ ਹੈ। ਆਬਕਾਰੀ ਵਿਭਾਗ ਨੇ ਅੱਜ ਡੇਰਾਬਸੀ ਤੋਂ  27,600 ਲੀਟਰ ਨਾਜਾਇਜ਼ ਕੈਮੀਕਲ ਸਪ੍ਰਿਟ ਵੱਡੀ ਮਾਤਰਾ 'ਚ ਬਰਾਮਦ ਕੀਤੀ ਹੈ।



ਫਿਲਹਾਲ ਵਿਭਾਗ ਵੱਲੋਂ ਅਜੇ ਵੀ ਰੇਡ ਜਾਰੀ ਹੈ। ਇੰਨੀ ਵੱਡੀ ਮਾਤਰਾ 'ਚ ਸਪ੍ਰਿਟ ਬਰਾਮਦ ਹੋਣ ਮਗਰੋਂ ਇਸ ਮਾਮਲੇ 'ਚ ਕਈ ਵੱਡੇ ਖੁਲਾਸੇ ਹੋ ਸਕਦੇ ਹਨ।



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ